- Home
- Crime
ਅਮਰੀਕੀ ਸਫਾਰਤਖਾਨੇ ਨੇ 7 ਪੰਜਾਬੀ ਟਰੈਵਲ ਏਜੰਟਾਂ ਖਿਲਾਫ ਕੇਸ ਕਰਵਾਇਆ ਦਰਜ
- Admin Default
- 18 Sep, 2024 01:11
ਅਮਰੀਕੀ ਸਫਾਰਤਖਾਨੇ ਨੇ 7 ਪੰਜਾਬੀ ਟਰੈਵਲ ਏਜੰਟਾਂ ਖਿਲਾਫ ਕੇਸ ਕਰਵਾਇਆ ਦਰਜ
ਚੰਡੀਗੜ੍ਹ
ਭਾਰਤ ਸਥਿਤ ਅਮਰੀਕੀ ਸਫਾਰਤਖਾਨੇ ਨੇ ਪੰਜਾਬ ਦੇ ਡੀ ਜੀ ਪੀ ਗੌਰਵ ਯਾਦਵ ਨੂੰ ਸ਼ਿਕਾਇਤ ਦੇ ਕੇ 7 ਪੰਜਾਬੀ ਟਰੈਵਲ ਏਜੰਟਾਂ ਖਿਲਾਫ ਕੇਸ ਦਰਜ ਕਰਵਾਇਆ ਹੈ। ਲੁਧਿਆਣਾ, ਮੁਹਾਲੀ, ਜ਼ੀਰਕੁਪਰ ਤੇ ਬਰਨਾਲਾ ਦੇ ਇਹਨਾਂ ਟਰੈਵਲ ਏਜੰਟਾਂ ’ਤੇ ਸਟੂਡੈਂਟ ਵੀਜ਼ੇ ਲਈ ਜਾਅਲੀ ਦਸਤਾਵੇਜ਼ਾਂ ਦੀ ਵਰਤੋਂ ਕਰਨ ਦੇ ਦੋਸ਼ ਹਨ।
Source babushahi
Share Now
Leave a Reply
Your email address will not be published. Required fields are marked *
ਤਾਜ਼ਾ ਖ਼ਬਰਾਂ
-
ਫਰੀਦਕੋਟ ਵਿੱਚ ਇੱਕ ਲੁਟੇਰਾ ਗਿਰੋਹ ਦੇ ਪੰਜ ਮੈਂਬਰ ਗ੍ਰਿਫ਼ਤਾਰ
- 24 Apr, 2026 14:43
-
ਕਪੂਰਥਲਾ ਵਿੱਚ ਨੌਜਵਾਨ ਦਾ ਅਗਵਾ ਕਰਕੇ ਕਤਲ ਕਰ ਦਿੱਤਾ
- 24 Apr, 2026 14:38
-
ਮੋਹਾਲੀ ਵਿੱਚ ਸ਼ੱਕੀ ਹਾਲਾਤਾਂ ਵਿੱਚ ਨੌਜਵਾਨ ਦੀ ਮੌਤ
- 24 Apr, 2026 14:33
-
ਕਾਂਗਰਸੀ ਵਰਕਰਾਂ ਨੇ ਖਾਲੀ ਐਲਪੀਜੀ ਸਿਲੰਡਰ ਲੈ ਕੇ ਵਿਰੋਧ ਪ੍ਰਦਰਸ਼ਨ
- 24 Apr, 2026 14:26
-
ਕੇਂਦਰ ਸਰਕਾਰ ਨੇ 'ਲਾਰੈਂਸ ਆਫ਼ ਪੰਜਾਬ' ਵੈੱਬ ਸੀਰੀਜ਼ 'ਤੇ ਲਗਾਈ ਪਾਬੰਦੀ
- 24 Apr, 2026 13:36
Gallery
Tags
Social Media
Related Posts
ਫਰੀਦਕੋਟ ਵਿੱਚ ਇੱਕ ਲੁਟੇਰਾ ਗਿਰੋਹ ਦੇ ਪੰਜ ਮੈਂਬਰ ਗ੍ਰਿਫ਼ਤਾਰ
- Admin Default
- 24 Apr, 2026 00:00
ਕਪੂਰਥਲਾ ਵਿੱਚ ਨੌਜਵਾਨ ਦਾ ਅਗਵਾ ਕਰਕੇ ਕਤਲ ਕਰ ਦਿੱਤਾ
- Admin Default
- 24 Apr, 2026 00:00
ਮੋਹਾਲੀ ਵਿੱਚ ਸ਼ੱਕੀ ਹਾਲਾਤਾਂ ਵਿੱਚ ਨੌਜਵਾਨ ਦੀ ਮੌਤ
- Admin Default
- 24 Apr, 2026 00:00