- Home
- Crime
ਸਾਬਕਾ ਆਈ ਏ ਐਸ ਦੇ ਘਰ ਈ ਡੀ ਛਾਪੇਮਾਰੀ, 12 ਕਰੋੜ ਰੁਪਏ ਦੇ ਹੀਰੇ, 7 ਕਰੋੜ ਦਾ ਸੋਨਾ ਤੇ 1 ਕਰੋੜ ਨਗਦੀ ਬਰਾਮਦ
- Admin Default
- 19 Sep, 2024 23:48
ਸਾਬਕਾ ਆਈ ਏ ਐਸ ਦੇ ਘਰ ਈ ਡੀ ਛਾਪੇਮਾਰੀ, 12 ਕਰੋੜ ਰੁਪਏ ਦੇ ਹੀਰੇ, 7 ਕਰੋੜ ਦਾ ਸੋਨਾ ਤੇ 1 ਕਰੋੜ ਨਗਦੀ ਬਰਾਮਦ
ਚੰਡੀਗੜ੍ਹ,
ਐਨਫੋਰਸਮੈਂਟ ਡਾਇਰੈਕਟੋਰੇਟ ਵੱਲੋਂ ਚੰਡੀਗੜ੍ਹ ਵਿਚ ਸਾਬਕਾ ਆਈ ਏ ਐਸ ਮਹਿੰਦਰ ਸਿੰਘ ਦੇ ਘਰ ਛਾਪੇਮਾਰੀ ਕੀਤੀ ਗਈ ਜਿਸ ਦੌਰਾਨ 12 ਕਰੋੜ ਰੁਪਏ ਤੋਂ ਵੱਧ ਮੁੱਲ ਦੇ ਹੀਰੇ, 7 ਕਰੋੜ ਰੁਪਏ ਦਾ ਸੋਨਾ ਅਤੇ 1 ਕਰੋੜ ਰੁਪਏ ਨਗਦ ਬਰਾਮਦ ਕੀਤੇ ਗਏ ਹਨ।
ਮਾਮਲੇ ਦੀ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ।
ਚੰਡੀਗੜ੍ਹ ਤੋਂ ਇਲਾਵਾ ਈ ਡੀ ਨੇ ਹੋਰ ਸ਼ਹਿਰਾਂ ਵਿਚ ਵੀ ਛਾਪੇਮਾਰੀ ਕੀਤੀ ਹੈ।
Source babushahi
Share Now
Leave a Reply
Your email address will not be published. Required fields are marked *
ਤਾਜ਼ਾ ਖ਼ਬਰਾਂ
-
ਫਰੀਦਕੋਟ ਵਿੱਚ ਇੱਕ ਲੁਟੇਰਾ ਗਿਰੋਹ ਦੇ ਪੰਜ ਮੈਂਬਰ ਗ੍ਰਿਫ਼ਤਾਰ
- 24 Apr, 2026 14:43
-
ਕਪੂਰਥਲਾ ਵਿੱਚ ਨੌਜਵਾਨ ਦਾ ਅਗਵਾ ਕਰਕੇ ਕਤਲ ਕਰ ਦਿੱਤਾ
- 24 Apr, 2026 14:38
-
ਮੋਹਾਲੀ ਵਿੱਚ ਸ਼ੱਕੀ ਹਾਲਾਤਾਂ ਵਿੱਚ ਨੌਜਵਾਨ ਦੀ ਮੌਤ
- 24 Apr, 2026 14:33
-
ਕਾਂਗਰਸੀ ਵਰਕਰਾਂ ਨੇ ਖਾਲੀ ਐਲਪੀਜੀ ਸਿਲੰਡਰ ਲੈ ਕੇ ਵਿਰੋਧ ਪ੍ਰਦਰਸ਼ਨ
- 24 Apr, 2026 14:26
-
ਕੇਂਦਰ ਸਰਕਾਰ ਨੇ 'ਲਾਰੈਂਸ ਆਫ਼ ਪੰਜਾਬ' ਵੈੱਬ ਸੀਰੀਜ਼ 'ਤੇ ਲਗਾਈ ਪਾਬੰਦੀ
- 24 Apr, 2026 13:36
Gallery
Tags
Social Media
Related Posts
ਫਰੀਦਕੋਟ ਵਿੱਚ ਇੱਕ ਲੁਟੇਰਾ ਗਿਰੋਹ ਦੇ ਪੰਜ ਮੈਂਬਰ ਗ੍ਰਿਫ਼ਤਾਰ
- Admin Default
- 24 Apr, 2026 00:00
ਕਪੂਰਥਲਾ ਵਿੱਚ ਨੌਜਵਾਨ ਦਾ ਅਗਵਾ ਕਰਕੇ ਕਤਲ ਕਰ ਦਿੱਤਾ
- Admin Default
- 24 Apr, 2026 00:00
ਮੋਹਾਲੀ ਵਿੱਚ ਸ਼ੱਕੀ ਹਾਲਾਤਾਂ ਵਿੱਚ ਨੌਜਵਾਨ ਦੀ ਮੌਤ
- Admin Default
- 24 Apr, 2026 00:00