- Home
- Crime
BIG BREAKING: ਚਾਈਲਡ ਪੋਰਨੋਗ੍ਰਾਫੀ ਦੇਖਣ ਅਤੇ ਡਾਊਨਲੋਡ ਕਰਨ 'ਤੇ 'ਸੁਪਰੀਮ' ਫੈਸਲਾ; ਹਾਈਕੋਰਟ ਦਾ ਫੈਸਲਾ ਰੱਦ, ਕੇਂਦਰ ਸਰਕਾਰ ਨੂੰ ਸਲਾਹ
- Admin Default
- 23 Sep, 2024 03:17
BIG BREAKING: ਚਾਈਲਡ ਪੋਰਨੋਗ੍ਰਾਫੀ ਦੇਖਣ ਅਤੇ ਡਾਊਨਲੋਡ ਕਰਨ 'ਤੇ 'ਸੁਪਰੀਮ' ਫੈਸਲਾ; ਹਾਈਕੋਰਟ ਦਾ ਫੈਸਲਾ ਰੱਦ, ਕੇਂਦਰ ਸਰਕਾਰ ਨੂੰ ਸਲਾਹ
ਨਵੀਂ ਦਿੱਲੀ
ਸੁਪਰੀਮ ਕੋਰਟ ਨੇ ਅੱਜ ਮਦਰਾਸ ਹਾਈ ਕੋਰਟ ਦੇ ਫੈਸਲੇ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ 'ਤੇ ਅਹਿਮ ਫੈਸਲਾ ਸੁਣਾਇਆ ਹੈ। ਸੁਪਰੀਮ ਕੋਰਟ ਨੇ ਮਦਰਾਸ ਹਾਈ ਕੋਰਟ ਦੇ ਫੈਸਲੇ ਨੂੰ ਪਲਟ ਦਿੱਤਾ ਹੈ ਅਤੇ ਫੈਸਲਾ ਦਿੰਦੇ ਹੋਏ ਕਿਹਾ ਹੈ ਕਿ ਚਾਈਲਡ ਪੋਰਨੋਗ੍ਰਾਫੀ ਨੂੰ ਡਾਊਨਲੋਡ ਕਰਨਾ ਜਾਂ ਦੇਖਣਾ ਅਪਰਾਧ ਦੇ ਦਾਇਰੇ 'ਚ ਆਵੇਗਾ।
Source babushahi
Share Now
Leave a Reply
Your email address will not be published. Required fields are marked *
ਤਾਜ਼ਾ ਖ਼ਬਰਾਂ
-
ਕੈਨੇਡਾ ਵਿੱਚ ਲੁਧਿਆਣਾ ਦੀ ਔਰਤ ਦੀ ਸ਼ੱਕੀ ਮੌਤ
- 24 Apr, 2026 13:25
-
ਅੰਮ੍ਰਿਤਸਰ ਵਿੱਚ ਪੁਲਿਸ ਅਤੇ ਬੀਐਸਐਫ ਦਾ ਵੱਡਾ ਆਪ੍ਰੇਸ਼ਨ
- 24 Apr, 2026 11:55
-
ਪੰਜਾਬ ਵਿੱਚ ਅੱਜ ਬਲੈਕਆਊਟ ਰਹੇਗਾ, ਰਾਤ 8 ਵਜੇ ਸਾਇਰਨ ਵੱਜਣਗੇ
- 24 Apr, 2026 10:55
-
ਪੰਜਾਬੀ ਪ੍ਰਵਾਸੀ ਭਾਰਤੀ ਦੇਸ਼ ਵਾਪਸ ਆਉਣ 'ਤੇ OCI ਕਾਰਡ ਪ੍ਰਾਪਤ ਕਰ ਸਕਣਗੇ
- 23 Apr, 2026 13:36
Gallery
Tags
Social Media
Related Posts
ਕੈਨੇਡਾ ਵਿੱਚ ਲੁਧਿਆਣਾ ਦੀ ਔਰਤ ਦੀ ਸ਼ੱਕੀ ਮੌਤ
- Admin Default
- 24 Apr, 2026 00:00
ਅੰਮ੍ਰਿਤਸਰ ਵਿੱਚ ਪੁਲਿਸ ਅਤੇ ਬੀਐਸਐਫ ਦਾ ਵੱਡਾ ਆਪ੍ਰੇਸ਼ਨ
- Admin Default
- 24 Apr, 2026 00:00







