- Home
- Crime
ਸਰਾਬ ਵੇਚਣ ਦੇ ਮਾਮਲੇ 'ਚ ਦੋ ਦੋਸ਼ੀ ਗ੍ਰਿਫਤਾਰ
- Admin Default
- 15 Sep, 2023 01:09
ਸਰਾਬ ਵੇਚਣ ਦੇ ਮਾਮਲੇ 'ਚ ਦੋ ਦੋਸ਼ੀ ਗ੍ਰਿਫਤਾਰ
ਬਰਨਾਲਾ , 15 ਸਤੰਬਰ
ਸਰਾਬ ਵੇਚਣ ਦੇ ਮਾਮਲੇ 'ਚ ਦੋ ਦੋਸ਼ੀ ਗ੍ਰਿਫਤਾਰ ਕੀਤੇ ਗਏ ਹਨ | ਪੁਲਿਸ ਸਟੇਸ਼ਨ ਮਹਿਲ ਕਲਾਂ ਦੇ ਠਾਣੇਦਾਰ ਨਾਇਬ ਸਿੰਘ ਨੇ ਹਰਗੋਪਾਲ ਸਿੰਘ ਪੁੱਤਰ ਲਾਭ ਸਿੰਘ ਭਗਤ ਸਿੰਘ ਪੁੱਤਰ ਬਹਾਦਰ ਸਿੰਘ ਵਾਸੀਆਂਨ ਮਹਿਲ ਖੁਰਦ ਨੂੰ ਗ੍ਰਿਫਤਾਰ ਕੀਤਾ ਗਿਆ | ਜਾਣਕਾਰੀ ਲਈ ਦਸਿਆ ਕਿ ਹਰਗੋਪਾਲ ਸਿੰਘ ਅਤੇ ਉਸਦੇ ਸਾਥੀਆਂ ਦਾ ਗੈਂਗ ਬਣਿਆ ਹੋਇਆ ਹੈ | ਜੋ ਕਿ ਬਾਹਰਲੀ ਸਟੇਟ ਤੋਂ ਸਸਤੇ ਰੇਟ ਪਰ ਸ਼ਰਾਬ ਲਿਆ ਕੇ ਵੇਚਣ ਦਾ ਧੰਦਾ ਕਰਦੇ ਹਨ | ਜੋ ਕਿ ਅੱਜ ਵੀ ਇਹ ਗੱਡੀ ਸਕਾਰਪਿਓ ਵਿਚ ਸ਼ਰਾਬ ਭਰ ਕੇ ਠਾਣਾ ਮਹਿਲ ਕਲਾਂ ਦੇ ਏਰੀਆ ਵਿਚ ਸਿਪਲਾਈ ਕਰਦੇ ਫੜ੍ਹੇ ਗਏ ਹਨ ਜਿਸ ਉਪਰੰਤ 5 ਪੇਟੀਆ ਮਾਲਵਾ ਹਰਿਆਣਾ , 9 ਪੇਟੀਆ ਸਾਹੀ ਹਰਿਆਣਾ ,20ਪੇਟੀਆ ਰਾਣੋ ਸੋਫੀ ਪੰਜਾਬ ਗੱਡੀ ਸਕਾਰਪਿਓ ਬਰਾਮਦ ਹੋਈ |
Share Now
Leave a Reply
Your email address will not be published. Required fields are marked *
ਤਾਜ਼ਾ ਖ਼ਬਰਾਂ
-
ਸੁਨੰਦਾ ਸ਼ਰਮਾ ਨੂੰ ਛੂਹਣ ਲਈ ਫੈਨ ਨੇ ਸਟੇਜ ਦੇ ਲਗਾਈ ਛਲਾਂਗ, ਸੁਨੰਦਾ ਨੇ ਸ਼ੋ ਕੀਤਾ ਕੈਂਸਲ
- 04 Apr, 2026 12:36
-
ਪਠਾਨਕੋਟ ਦੇ ਸਕੂਲਾਂ/ਕਾਲਜਾਂ ਵਿੱਚ 7 ਅਪ੍ਰੈਲ ਨੂੰ ਅੱਧੇ ਦਿਨ ਦੀ ਛੁੱਟੀ ਰਹੇਗੀ
- 04 Apr, 2026 12:31
-
ਲੁਧਿਆਣਾ ਗੈਸ ਵਿਭਾਗ ਨੇ ਗੈਸ ਏਜੰਸੀਆਂ 'ਤੇ ਕਸਿਆ ਸ਼ਿਕੰਜਾ
- 04 Apr, 2026 12:24
-
ਅਬੋਹਰ ਵਿੱਚ ਦੋ ਕਾਰਾਂ ਦੀ ਟੱਕਰ ਹੋਈ
- 04 Apr, 2026 12:15
-
ਉਡਾਣ ਰੱਦ ਕਰਨ ਲਈ ਕੰਪਨੀ ਨੂੰ ਜੁਰਮਾਨਾ
- 04 Apr, 2026 12:11
Gallery
Tags
Social Media
Related Posts







