- Home
- Crime
ਤਰਨ ਤਾਰਨ ਪੁਲਿਸ ਨੇ ਬਦਮਾਸ਼ ਦਾ ਕੀਤਾ ਐਨਕਾਉਂਟਰ
- Admin Default
- 26 Nov, 2024 05:47
ਤਰਨ ਤਾਰਨ ਪੁਲਿਸ ਨੇ ਬਦਮਾਸ਼ ਦਾ ਕੀਤਾ ਐਨਕਾਉਂਟਰ
ਤਰਨ ਤਾਰਨ
ਜਾਣਕਾਰੀ ਦਿੰਦੇ ਐਸ ਐਸ ਪੀ ਤਰਨ ਤਾਰਨ ਨੇ ਦੱਸਿਆ ਜੁਗਰਾਜ ਸਿੰਘ ਉਰਫ਼ ਜੱਜਾ ਜੋ ਮੁਰਦਪੁਰ ਮੁਹੱਲਾ ਤਰਨ ਤਾਰਨ ਦਾ ਰਹਿਣ ਵਾਲਾ ਹੈ ਜਿਸਦੇ 4 ਤੋ ਵੱਧ ਕਤਲ ਦੇ ਮੁਕੱਦਮੇ ਦਰਜ ਹਨ ਪੁਲਿਸ ਨੂੰ ਲੋੜੀਂਦਾ ਸੀ । ਗੁਪਤ ਸੂਚਨਾ ਦੇ ਅਧਾਰ ਤੇ ਪੁਲਿਸ ਨੇ ਇਸਦਾ ਟ੍ਰੈਪ ਲਗਾਇਆ ਅਤੇ ਇਸਨੇ ਪੁਲਿਸ ਵੱਲ ਫਾਇਰਿੰਗ ਕਰ ਦਿੱਤੀ ਅਤੇ ਜਵਾਬੀ ਕਾਰਵਾਈ ਵਿੱਚ ਪੁਲਿਸ ਨੇ ਇਸਤੇ ਗੋਲੀ ਚਲਾਈ ਜੋ ਇਸਦੀ ਲੱਤ ਵਿੱਚ ਲੱਗੀ ਤੇ ਇਸਨੂੰ ਕਾਬੂ ਕੀਤਾ ਗਿਆ ਹੈ ਇਸ ਕੋਲੋਂ 45 ਬੋਰ ਪਿਸਟਲ ਬਰਾਮਦ ਕੀਤਾ ਗਿਆ ਹੈ।
Source babushahi
Share Now
Leave a Reply
Your email address will not be published. Required fields are marked *
ਤਾਜ਼ਾ ਖ਼ਬਰਾਂ
-
ਹਰਿਆਣਵੀ ਅਦਾਕਾਰਾ ਦਿਵਯੰਕਾ ਸਿਰੋਹੀ ਦਾ ਦੇਹਾਂਤ
- 22 Apr, 2026 15:17
-
ਪੰਜਾਬੀ ਭੈਣਾਂ ਜਰਮਨ ਚੋਣਾਂ ਜਿੱਤ ਕੇ ਸੰਸਦ ਪਹੁੰਚੀਆਂ
- 22 Apr, 2026 15:13
-
ਜਲੰਧਰ ਵਿੱਚ ਨਾਬਾਲਿਗ ਬਣ ਗਈ ਨਾਬਾਲਗ ਕੁੜੀ ਮਾਂ
- 22 Apr, 2026 15:07
-
ਪੰਜਾਬ ਦੇ ਬੇਅਦਬੀ ਕਾਨੂੰਨ ਨੂੰ ਹਾਈ ਕੋਰਟ ਵਿੱਚ ਚੁਣੌਤੀ
- 22 Apr, 2026 15:03
-
ਪਾਣੀਪਤ ਵਿੱਚ ਇੱਕ ਚਲਾਕ ਚੋਰ ਦੀ ਸ਼ਰਾਰਤ
- 22 Apr, 2026 13:42
Gallery
Tags
Social Media
Related Posts
ਹਰਿਆਣਵੀ ਅਦਾਕਾਰਾ ਦਿਵਯੰਕਾ ਸਿਰੋਹੀ ਦਾ ਦੇਹਾਂਤ
- Admin Default
- 22 Apr, 2026 00:00
ਪੰਜਾਬੀ ਭੈਣਾਂ ਜਰਮਨ ਚੋਣਾਂ ਜਿੱਤ ਕੇ ਸੰਸਦ ਪਹੁੰਚੀਆਂ
- Admin Default
- 22 Apr, 2026 00:00
ਜਲੰਧਰ ਵਿੱਚ ਨਾਬਾਲਿਗ ਬਣ ਗਈ ਨਾਬਾਲਗ ਕੁੜੀ ਮਾਂ
- Admin Default
- 22 Apr, 2026 00:00







