- Home
- Crime
ਪਾਕਿਸਤਾਨ ਨੇ ਪਹਿਲੀ ਵਾਰ ਹਿੰਦੂ ਵਿਅਕਤੀ ਨੂੰ ਪੁਲਿਸ ਵਿਚ ਨਿਯੁਕਤ ਕੀਤਾ ਏ ਐਸ ਪੀ
- Admin Default
- 08 Dec, 2024 07:59
ਪਾਕਿਸਤਾਨ ਨੇ ਪਹਿਲੀ ਵਾਰ ਹਿੰਦੂ ਵਿਅਕਤੀ ਨੂੰ ਪੁਲਿਸ ਵਿਚ ਨਿਯੁਕਤ ਕੀਤਾ ਏ ਐਸ ਪੀ
ਫੈਸਲਾਬਾਦ
ਇਕ ਵੱਡੀ ਪਹਿਲ ਵਿਚ ਪਾਕਿਸਤਾਨ ਪੁਲਿਸ ਸਰਵਿਸ (ਪੀ ਐਸ ਪੀ) ਨੇ ਇਕ ਹਿੰਦੂ ਵਿਅਕਤੀ ਨੂੰ ਸਹਾਇਕ ਪੁਲਿਸ ਸੁਪਰਡੈਂਟ ਨਿਯੁਕਤ ਕੀਤਾ ਹੈ। ਰਾਜੇਂਦਰ ਮੇਘਵਰ ਨਾਂ ਦਾ ਇਹ ਵਿਅਕਤੀ ਸਿੰਧ ਦੇ ਬਦੀਨ ਕਸਬੇ ਦਾ ਰਹਿਣ ਵਾਲਾ ਹੈ। ਉਹ ਸੀ ਐਸ ਐਸ ਪ੍ਰੀਖਿਆ ਪਾਸ ਕਰ ਕੇ ਪੁਲਿਸ ਫੋਰਸ ਵਿਚ ਸ਼ਾਮਲ ਹੋਇਆ ਹੈ। ਏ ਐਸ ਪੀ ਮੇਘਵਰ ਦਾ ਕਹਿਣਾ ਹੈ ਕਿ ਉਸਨੂੰ ਖੁਸ਼ੀ ਹੈ ਕਿ ਲੋਕਾਂ ਦੀ ਸੇਵਾ ਕਰਨ ਦਾ ਉਸਦਾ ਸੁਫਨਾ ਸਾਕਾਰ ਹੋਇਆ ਹੈ।
Source babushahi
Share Now
Leave a Reply
Your email address will not be published. Required fields are marked *
ਤਾਜ਼ਾ ਖ਼ਬਰਾਂ
-
ਪਾਣੀਪਤ ਵਿੱਚ ਇੱਕ ਚਲਾਕ ਚੋਰ ਦੀ ਸ਼ਰਾਰਤ
- 22 Apr, 2026 13:42
-
...BBMB ਮਾਮਲੇ 'ਚ ਪੰਜਾਬ ਸਰਕਾਰ ਨੂੰ ਵੱਡਾ ਝਟਕਾ: ਹਾਈਕੋਰਟ ਨੇ ਖਾਰਿਜ ਕੀਤੀ ਪਟੀਸ਼ਨ
- 22 Apr, 2026 13:35
-
ਲੁਧਿਆਣਾ ਦੇ ਕੋਰੀਅਰ ਹੱਬ ਤੋਂ ₹2.25 ਲੱਖ ਚੋਰੀ
- 22 Apr, 2026 13:32
-
ਗੈਸ ਸਿਲੰਡਰ ਬੁਕਿੰਗ ਵਿੱਚ ਦੇਰੀ 'ਤੇ ਹਾਈ ਕੋਰਟ ਨੇ ਸਖ਼ਤ ਕਾਰਵਾਈ
- 22 Apr, 2026 11:27
-
ਲੁਧਿਆਣਾ ਵਿੱਚ ਇੱਕ ਔਰਤ ਤੋਂ 5 ਲੱਖ ਰੁਪਏ ਦੀ ਫਿਰੌਤੀ ਮੰਗੀ
- 22 Apr, 2026 11:20
Gallery
Tags
Social Media
Related Posts
ਪਾਣੀਪਤ ਵਿੱਚ ਇੱਕ ਚਲਾਕ ਚੋਰ ਦੀ ਸ਼ਰਾਰਤ
- Admin Default
- 22 Apr, 2026 00:00
ਲੁਧਿਆਣਾ ਦੇ ਕੋਰੀਅਰ ਹੱਬ ਤੋਂ ₹2.25 ਲੱਖ ਚੋਰੀ
- Admin Default
- 22 Apr, 2026 00:00
ਗੈਸ ਸਿਲੰਡਰ ਬੁਕਿੰਗ ਵਿੱਚ ਦੇਰੀ 'ਤੇ ਹਾਈ ਕੋਰਟ ਨੇ ਸਖ਼ਤ ਕਾਰਵਾਈ
- Admin Default
- 22 Apr, 2026 00:00







