- Home
- Crime
Himachal Bus Accident: ਸਵਾਰੀਆਂ ਨਾਲ ਭਰੀ ਬੱਸ ਡੂੰਘੀ ਖੱਡ 'ਚ ਡਿੱਗੀ, ਕਈ ਲੋਕਾਂ ਦੀ ਮੌਤ ਦਾ ਖਦਸ਼ਾ
- Admin Default
- 10 Dec, 2024 09:46
Himachal Bus Accident: ਸਵਾਰੀਆਂ ਨਾਲ ਭਰੀ ਬੱਸ ਡੂੰਘੀ ਖੱਡ 'ਚ ਡਿੱਗੀ, ਕਈ ਲੋਕਾਂ ਦੀ ਮੌਤ ਦਾ ਖਦਸ਼ਾ
ਚੰਡੀਗੜ੍ਹ
ਹਿਮਾਚਲ ਪ੍ਰਦੇਸ਼ ਦੇ ਕੁੱਲੂ ਜ਼ਿਲ੍ਹੇ ਦੇ ਆਨੀ ਇਲਾਕੇ ਵਿੱਚ ਇੱਕ ਵੱਡਾ ਸੜਕ ਹਾਦਸਾ ਵਾਪਰਿਆ ਹੈ। ਸਵਾਰੀਆਂ ਨਾਲ ਭਰੀ ਇੱਕ ਨਿੱਜੀ ਬੱਸ ਡੂੰਘੀ ਖੱਡ ਵਿੱਚ ਡਿੱਗਣ ਕਾਰਨ ਕਈ ਲੋਕਾਂ ਦੀ ਮੌਤ ਦਾ ਖਦਸ਼ਾ ਹੈ। ਜਦਕਿ ਕਈ ਲੋਕ ਜ਼ਖਮੀ ਹੋਏ ਹਨ। ਹੁਣ ਤੱਕ ਇੱਕ ਯਾਤਰੀ ਦੀ ਮੌਤ ਦੀ ਪੁਸ਼ਟੀ ਹੋਈ ਹੈ।
Source babushahi
Share Now
Leave a Reply
Your email address will not be published. Required fields are marked *
ਤਾਜ਼ਾ ਖ਼ਬਰਾਂ
-
ਗੈਸ ਸਿਲੰਡਰ ਬੁਕਿੰਗ ਵਿੱਚ ਦੇਰੀ 'ਤੇ ਹਾਈ ਕੋਰਟ ਨੇ ਸਖ਼ਤ ਕਾਰਵਾਈ
- 22 Apr, 2026 11:27
-
ਲੁਧਿਆਣਾ ਵਿੱਚ ਇੱਕ ਔਰਤ ਤੋਂ 5 ਲੱਖ ਰੁਪਏ ਦੀ ਫਿਰੌਤੀ ਮੰਗੀ
- 22 Apr, 2026 11:20
-
ਲੁਧਿਆਣਾ ਸੈਂਟਰਲ ਜ਼ੋਨ ਵਿੱਚ 7 ਘੰਟੇ ਬਿਜਲੀ ਕੱਟ
- 22 Apr, 2026 10:50
-
ਮੋਹਾਲੀ ਦਾ ਸਭ ਤੋਂ ਵੱਡਾ ਮਾਲ ਅਚਾਨਕ ਬੰਦ
- 21 Apr, 2026 13:43
-
ਪੰਜਾਬ ਨੂੰ ਪੰਜ ਦਿਨਾਂ ਦੇ ਬਿਜਲੀ ਕੱਟਾਂ ਦਾ ਸਾਹਮਣਾ ਕਰਨਾ ਪੈ ਸਕਦਾ
- 21 Apr, 2026 13:32
Gallery
Tags
Social Media
Related Posts
ਗੈਸ ਸਿਲੰਡਰ ਬੁਕਿੰਗ ਵਿੱਚ ਦੇਰੀ 'ਤੇ ਹਾਈ ਕੋਰਟ ਨੇ ਸਖ਼ਤ ਕਾਰਵਾਈ
- Admin Default
- 22 Apr, 2026 00:00
ਲੁਧਿਆਣਾ ਵਿੱਚ ਇੱਕ ਔਰਤ ਤੋਂ 5 ਲੱਖ ਰੁਪਏ ਦੀ ਫਿਰੌਤੀ ਮੰਗੀ
- Admin Default
- 22 Apr, 2026 00:00
ਲੁਧਿਆਣਾ ਸੈਂਟਰਲ ਜ਼ੋਨ ਵਿੱਚ 7 ਘੰਟੇ ਬਿਜਲੀ ਕੱਟ
- Admin Default
- 22 Apr, 2026 00:00