- Home
- Crime
ਦੁਨੀਆਂ ਦੇ ਸਭ ਤੋਂ ਉੱਚੇ ਪੁੱਲ ਤੋਂ ਲੰਘੀ ਵੰਦੇ ਭਾਰਤ ਟਰੇਨ, ਪਹੁੰਚੀ ਕਸ਼ਮੀਰ, ਵੇਖੋ ਵੀਡੀਓ
- Admin Default
- 25 Jan, 2025 09:29
ਦੁਨੀਆਂ ਦੇ ਸਭ ਤੋਂ ਉੱਚੇ ਪੁੱਲ ਤੋਂ ਲੰਘੀ ਵੰਦੇ ਭਾਰਤ ਟਰੇਨ, ਪਹੁੰਚੀ ਕਸ਼ਮੀਰ, ਵੇਖੋ ਵੀਡੀਓ
ਜੰਮੂ
ਕੱਟੜਾ ਤੋਂ ਸ੍ਰੀਨਗਰ ਤੱਕ ਜਾਣ ਵਾਲੀ ਵਿਸ਼ੇਸ਼ ਰੂਪ ਨਾਲ ਤਿਆਰ ਕੀਤੀ ਵੰਦੇ ਭਾਰਤ ਐਕਸਪ੍ਰੈਸ ਅੱਜ ਸਵੇਰੇ ਜੰਮੂ ਤੋਂ ਸ੍ਰੀਨਗਰ ਲਈ ਰਵਾਨਾ ਹੋਈ। ਰੇਲ ਗੱਡੀ ਵੱਲੋਂ ਚੇਨਾਬ ਨਦੀ ’ਤੇ ਬਣੇ ਦੁਨੀਆਂ ਦੇ ਸਭ ਤੋਂ ਉੱਚੇ ਪੁੱਲ ਨੂੰ ਵੀ ਪਾਰ ਕੀਤਾ ਗਿਆ।
ਇਸ ਰੇਲ ਗੱਡੀ ਵਿਚ ਬਰਫ ਤੋਂ ਬਚਾਅ ਲਈ ਗਰਮ ਪਾਣੀ ਤੇ ਸ਼ੀਸ਼ੇ ਸਾਫ ਕਰਨ ਲਈ ਵਿਸ਼ੇਸ਼ ਯੰਤਰ ਫਿੱਟ ਕੀਤੇ ਗਏ ਹਨ।
Source babushahi
Share Now
Leave a Reply
Your email address will not be published. Required fields are marked *
ਤਾਜ਼ਾ ਖ਼ਬਰਾਂ
-
ਮੋਹਾਲੀ ਦਾ ਸਭ ਤੋਂ ਵੱਡਾ ਮਾਲ ਅਚਾਨਕ ਬੰਦ
- 21 Apr, 2026 13:43
-
ਪੰਜਾਬ ਨੂੰ ਪੰਜ ਦਿਨਾਂ ਦੇ ਬਿਜਲੀ ਕੱਟਾਂ ਦਾ ਸਾਹਮਣਾ ਕਰਨਾ ਪੈ ਸਕਦਾ
- 21 Apr, 2026 13:32
-
ਚੰਡੀਗੜ੍ਹ ਪੁਲਿਸ ਦਿੱਲੀ ਵਿੱਚ ਲੇਖਕ ਮਧੂ ਕਿਸ਼ਵਰ ਦੇ ਘਰ ਪਹੁੰਚੀ
- 21 Apr, 2026 13:28
-
ਪੰਜਾਬ ਪੁਲਿਸ ਦੇ ਡੀਐਸਪੀ ਨੂੰ ਗੋਲੀ ਲਗਨ ਕਾਰਨ ਹੋਈ ਮੌਤ
- 21 Apr, 2026 13:24
-
ਜਲੰਧਰ ਈਡੀ ਦਫ਼ਤਰ ਵਿਖੇ 13 ਅਧਿਕਾਰੀਆਂ ਦਾ ਤਬਾਦਲਾ
- 21 Apr, 2026 13:18
Gallery
Tags
Social Media
Related Posts
ਮੋਹਾਲੀ ਦਾ ਸਭ ਤੋਂ ਵੱਡਾ ਮਾਲ ਅਚਾਨਕ ਬੰਦ
- Admin Default
- 21 Apr, 2026 00:00
ਪੰਜਾਬ ਨੂੰ ਪੰਜ ਦਿਨਾਂ ਦੇ ਬਿਜਲੀ ਕੱਟਾਂ ਦਾ ਸਾਹਮਣਾ ਕਰਨਾ ਪੈ ਸਕਦਾ
- Admin Default
- 21 Apr, 2026 00:00
ਚੰਡੀਗੜ੍ਹ ਪੁਲਿਸ ਦਿੱਲੀ ਵਿੱਚ ਲੇਖਕ ਮਧੂ ਕਿਸ਼ਵਰ ਦੇ ਘਰ ਪਹੁੰਚੀ
- Admin Default
- 21 Apr, 2026 00:00







