- Home
- Crime
ਭਗਦੜ ਦੀ ਘਟਨਾ ਮਗਰੋਂ ਯੋਗੀ ਆਦਿਤਯਨਾਥ ਦਾ ਟਵੀਟ ਆਇਆ ਸਾਹਮਣੇ
- Admin Default
- 29 Jan, 2025 08:58
ਭਗਦੜ ਦੀ ਘਟਨਾ ਮਗਰੋਂ ਯੋਗੀ ਆਦਿਤਯਨਾਥ ਦਾ ਟਵੀਟ ਆਇਆ ਸਾਹਮਣੇ
ਪ੍ਰਿਆਗਰਾਜ
: ਵੱਡੇ ਤੜਕੇ ਵਾਪਰੀ ਭਗਦੜ ਦੀ ਘਟਨਾ ਮਗਰੋਂ ਯੂ ਪੀ ਦੇ ਸੀ ਐਮ ਯੋਗੀ ਆਦਿਤਯਨਾਥ ਨੇ ਇਕ ਟਵੀਟ ਕਰ ਕੇ ਸ਼ਰਧਾਲੂਆਂ ਨੂੰ ਅਪੀਲ ਕੀਤੀ ਹੈ ਕਿ ਉਹ ਮਾਂ ਗੰਗਾ ਦੇ ਜਿਸ ਘਾਟ ਦੇ ਨੇੜੇ ਹਨ, ਉਥੇ ਹੀ ਸਨਾਨ ਕਰਨ, ਸੰਗਮ ਨੋਜ ਵੱਲ ਜਾਣ ਦਾ ਯਤਨ ਨਾ ਕਰਨ।
ਉਹਨਾਂ ਕਿਹਾ ਕਿ ਸਾਰੇ ਪ੍ਰਸ਼ਾਸਨ ਨਾਲ ਸਹਿਯੋਗ ਕਰਨ। ਉਹਨਾਂ ਕਿਹਾ ਕਿ ਸੰਗਮ ਦੇ ਸਾਰੇ ਘਾਟਾਂ ’ਤੇ ਸਨਾਨ ਸ਼ਾਂਤੀਪੂਰਨ ਹੋ ਰਿਹਾ ਹੈ। ਕਿਸੇ ਵੀ ਅਫਵਾਹ ’ਤੇ ਧਿਆਨ ਦੇਣ ਦੀ ਲੋੜ ਨਹੀਂ ਹੈ।
Source babushahi
Share Now
Leave a Reply
Your email address will not be published. Required fields are marked *
ਤਾਜ਼ਾ ਖ਼ਬਰਾਂ
-
ਅਬੋਹਰ ਵਿੱਚ ਕਣਕ ਦੀ ਨਾੜ ਨੂੰ ਲੱਗ ਗਈ ਅੱਗ
- 18 Apr, 2026 14:36
-
ਲੁਧਿਆਣਾ ਏਐਨਟੀਐਫ ਨੇ ਅੰਮ੍ਰਿਤਸਰ ਵਿੱਚ ਦੋ ਨਸ਼ਾ ਤਸਕਰਾਂ ਨੂੰ ਕੀਤਾ ਗ੍ਰਿਫ਼ਤਾਰ
- 18 Apr, 2026 14:28
-
ਕਪੂਰਥਲਾ ਵਿੱਚ ਇੱਕ ਔਰਤ ਨੇ ਵੀਡੀਓ ਬਣਾਈ ਅਤੇ ਫਿਨਾਇਲ ਪੀ ਲਈ
- 18 Apr, 2026 14:25
-
ਡੀਆਰਐਮ ਨੇ ਪਠਾਨਕੋਟ-ਜੰਮੂ ਰੇਲ ਸੈਕਸ਼ਨ ਦਾ ਨਿਰੀਖਣ ਕੀਤਾ
- 18 Apr, 2026 14:03
Gallery
Tags
Social Media
Related Posts
ਅਬੋਹਰ ਵਿੱਚ ਕਣਕ ਦੀ ਨਾੜ ਨੂੰ ਲੱਗ ਗਈ ਅੱਗ
- Admin Default
- 18 Apr, 2026 00:00
ਲੁਧਿਆਣਾ ਏਐਨਟੀਐਫ ਨੇ ਅੰਮ੍ਰਿਤਸਰ ਵਿੱਚ ਦੋ ਨਸ਼ਾ ਤਸਕਰਾਂ ਨੂੰ ਕੀਤਾ ਗ੍ਰਿਫ਼ਤਾਰ
- Admin Default
- 18 Apr, 2026 00:00
ਕਪੂਰਥਲਾ ਵਿੱਚ ਇੱਕ ਔਰਤ ਨੇ ਵੀਡੀਓ ਬਣਾਈ ਅਤੇ ਫਿਨਾਇਲ ਪੀ ਲਈ
- Admin Default
- 18 Apr, 2026 00:00







