- Home
- Crime
ਕੈਨੇਡਾ ਵੱਲੋਂ ਫੈਨਟੇਨਿਲ ਦੀ ਸਪਲਾਈ ਰੋਕਣ ਵਾਸਤੇ 1.3 ਬਿਲੀਅਨ ਦੇ ਬਾਰਡਰ ਪਲਾਨ ਦਾ ਕੀਤਾ ਹੈ, ਟਰੰਪ ਨੇ 25 ਫੀਸਦੀ ਟੈਰਿਫ ਰੋਕਿਆ
- Admin Default
- 04 Feb, 2025 05:38
ਕੈਨੇਡਾ ਵੱਲੋਂ ਫੈਨਟੇਨਿਲ ਦੀ ਸਪਲਾਈ ਰੋਕਣ ਵਾਸਤੇ 1.3 ਬਿਲੀਅਨ ਦੇ ਬਾਰਡਰ ਪਲਾਨ ਦਾ ਕੀਤਾ ਹੈ, ਟਰੰਪ ਨੇ 25 ਫੀਸਦੀ ਟੈਰਿਫ ਰੋਕਿਆ
ਵਾਸ਼ਿੰਗਟਨ
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸੋਮਵਾਰ ਨੂੰ ਕਿਹਾ ਕਿ ਕੈਨੇਡਾ ਨੇ ਅਮਰੀਕਾ ਵਿਚ ਫੈਨਟੇਨਿਲ ਦੀ ਸਪਲਾਈ ਰੋਕਣ ਵਾਸਤੇ 1.3 ਬਿਲੀਅਨ ਡਾਲਰ ਦੀ ਯੋਜਨਾ ਲਾਗੂ ਕੀਤੀ ਹੈ। ਇਸਦੇ ਬਦਲੇ ਵਿਚ ਉਹ 30 ਦਿਨਾਂ ਲਈ ਕੈਨੇਡੀਆਈ ਵਸਤੂਆਂ ’ਤੇ ਲਾਏ 25 ਫੀਸਦੀ ਟੈਰਿਫ ਨੂੰ ਰੋਕ ਰਹੇ ਹਨ।
Source babushahi
Share Now
Leave a Reply
Your email address will not be published. Required fields are marked *
ਤਾਜ਼ਾ ਖ਼ਬਰਾਂ
-
ਲੁਧਿਆਣਾ ਦੇ ਇੱਕ ਰੈਸਟੋਰੈਂਟ ਵਿੱਚ ਰਾਤ ਦੇ ਸਮਾਗਮ ਦੌਰਾਨ ਹਫੜਾ-ਦਫੜੀ
- 17 Apr, 2026 10:53
-
ਜ਼ੀ ਖਾਨ ਨੇ ਕਿਹਾ, "ਮੈਂ ਹੁਣ ਸੋਨਮ ਬਾਜਵਾ ਨੂੰ ਨਹੀਂ ਦੇਖਣਾ ਚਾਹੁੰਦਾ
- 14 Apr, 2026 14:03
Gallery
Tags
Social Media
Related Posts
ਲੁਧਿਆਣਾ ਦੇ ਇੱਕ ਰੈਸਟੋਰੈਂਟ ਵਿੱਚ ਰਾਤ ਦੇ ਸਮਾਗਮ ਦੌਰਾਨ ਹਫੜਾ-ਦਫੜੀ
- Admin Default
- 17 Apr, 2026 00:00
ਜ਼ੀ ਖਾਨ ਨੇ ਕਿਹਾ, "ਮੈਂ ਹੁਣ ਸੋਨਮ ਬਾਜਵਾ ਨੂੰ ਨਹੀਂ ਦੇਖਣਾ ਚਾਹੁੰਦਾ
- Admin Default
- 14 Apr, 2026 00:00
ਪੁਲਿਸ ਨੇ ਅੱਧੀ ਰਾਤ ਨੂੰ ਮੋਹਾਲੀ ਦੇ ਹੋਟਲ 'ਤੇ ਛਾਪਾ ਮਾਰਿਆ
- Admin Default
- 14 Apr, 2026 00:00