:
Create your Account
First Name
Last Name
Phone
Email
Password
Confirmation Password
SIGN UP
Already member?
Sign in here
ਘਰ
ਰਾਜਨੀਤੀ
Politics
Crime
crime other
ਰਾਸ਼ਟਰੀ
National
Administration
administration
ਯਾਤਰਾ
ਸਾਡੇ ਨਾਲ ਸੰਪਰਕ ਕਰੋ
District News
Patiala News
Ludhiana News
Gurdaspur News
Moga News
Hoshiarpur News
Jalandhar News
Kapurthala News
Bathinda News
Amritsar News
Pathankot News
Mansa News
Faridkot News
Sangrur News
Barnala News
Tarn Taran News
Fatehgarh Sahib News
Rupnagar News
Fazilka News
Fazilka News
Mohali News
Firozpur News
Sri Muktsar Sahib News
Nawanshahr News
More...
Local News
Glamour News
Special Story
Top News
Top Story
Create your Account
First Name
Last Name
Phone
Email
Password
Confirmation Password
SIGN UP
Already member?
Sign in here
Home
Crime
ਬਰਨਾਲਾ: ਬੇਖੌਫ ਲੁਟੇਰੇ- ਹੱਥ ਜੋੜ ਕੇ ਬਜੁਰਗ ਔਰਤ ਨੂੰ ਕੀਤੀ ਨਮਸਕਾਰ, ਫੇਰ ਬਾਲੀਆਂ ਝਪਟ ਕੇ ਬਾਈਕ ਸਵਾਰ ਫਰਾਰ
Admin Default
15 Sep, 2025 18:41
ਬਰਨਾਲਾ: ਬੇਖੌਫ ਲੁਟੇਰੇ- ਹੱਥ ਜੋੜ ਕੇ ਬਜੁਰਗ ਔਰਤ ਨੂੰ ਕੀਤੀ ਨਮਸਕਾਰ, ਫੇਰ ਬਾਲੀਆਂ ਝਪਟ ਕੇ ਬਾਈਕ ਸਵਾਰ ਫਰਾਰ
ਬਰਨਾਲਾ
ਸ਼ਹਿਰ ਦੇ ਪੁਰਾਣਾ ਸਿਨੇਮਾ ਰੋਡ ਦੀ ਇੱਕ ਗਲੀ ਵਿੱਚ ਅਜਿਹਾ ਵਾਕਿਆ ਵਾਪਰਿਆ ਜਿਸ ਨੇ ਲੋਕਾਂ ਵਿੱਚ ਖੌਫ ਪੈਦਾ ਕਰ ਦਿੱਤਾ। ਇੱਕ ਅਣਪਛਾਤੇ ਬਾਈਕ ਸਵਾਰ ਨੇ ਘਰ ਬਾਹਰ ਬੈਠੀ ਮਹਿਲਾ ਕਾਂਤਾ ਦੇਵੀ ਦੇ ਕੰਨਾਂ ਵਿਚੋਂ ਬਾਲੀਆਂ ਝਪਟ ਲਿਆ ਤੇ ਮੌਕੇ ਤੋਂ ਫਰਾਰ ਹੋ ਗਿਆ।
ਮਹਿਲਾ ਨੇ ਦੱਸਿਆ ਕਿ ਉਹ ਘਰ ਦੇ ਬਾਹਰ ਬੈਠੀ ਸੀ, ਇੱਕ ਲੜਕਾ ਉਸਦੇ ਕੋਲ ਆਇਆ, ਪਹਿਲਾਂ ਹੱਥ ਜੋੜ ਕੇ ਨਮਸਕਾਰ ਕੀਤਾ ਤੇ ਇੱਕ ਸਕਿੰਟ ਦੇ ਅੰਦਰ ਹੀ ਕੰਨਾਂ ਵਿੱਚੋਂ ਬਾਲੀਆਂ ਖਿੱਚ ਕੇ ਦੂਜੇ ਬਾਈਕ ਸਵਾਰ ਦੇ ਨਾਲ ਭੱਜ ਗਿਆ।
ਇਸ ਘਟਨਾ ਬਾਅਦ ਮਹਿਲਾ ਨੇ ਚਿਲਾਅ ਕੇ ਪਿੱਛਾ ਕਰਨ ਦੀ ਕੋਸ਼ਿਸ਼ ਕੀਤੀ ਪਰ ਦੋਵੇਂ ਮੁਲਜ਼ਮ ਬਾਈਕ ’ਤੇ ਬੈਠ ਕੇ ਤੇਜ਼ੀ ਨਾਲ ਨਿਕਲ ਗਏ। ਮਹਿਲਾ ਵੱਲੋਂ ਪੁਲਿਸ ਨੂੰ ਸੂਚਿਤ ਕੀਤਾ ਗਿਆ।
ਸਿਟੀ-1 ਪੁਲਿਸ ਇੰਚਾਰਜ ਇੰਸਪੈਕਟਰ ਲਖਵਿੰਦਰ ਸਿੰਘ ਨੇ ਕਿਹਾ ਕਿ ਘਟਨਾ ਵਾਲੇ ਇਲਾਕੇ ਦੇ ਸੀਸੀਟੀਵੀ ਫੁਟੇਜ ਚੈਕ ਕੀਤੇ ਜਾ ਰਹੇ ਹਨ ਤੇ ਜਲਦ ਹੀ ਮੁਲਜ਼ਮਾਂ ਦੀ ਪਛਾਣ ਕਰਕੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
---
Barnala snatching, Barnala crime news, earrings snatched, bike snatchers Punjab, Barnala police investigation, snatching cases Punjab
-----------
ਬਰਨਾਲਾ ਸਨੈਚਿੰਗ, ਬਰਨਾਲਾ ਅਪਰਾਧ ਖ਼ਬਰ, ਬਾਲੀਆਂ ਝਪਟਣਾ, ਬਾਈਕ ਸਵਾਰ ਲੁਟੇਰੇ, ਬਰਨਾਲਾ ਪੁਲਿਸ ਜਾਂਚ, ਪੰਜਾਬ ਸਨੈਚਿੰਗ ਕੇਸ
---
A shocking snatching incident took place in Barnala where bike-borne miscreants snatched earrings from a woman after greeting her with folded hands. Police have started investigation through CCTV footage.
---------
बरनाला में एक चौंकाने वाली वारदात हुई जहां बाइक सवार बदमाशों ने महिला से हाथ जोड़कर नमस्कार किया और एक सेकंड में कान की बालियां छीनकर फरार हो गए। पुलिस सीसीटीवी फुटेज के आधार पर जांच कर रही है।
---
#BarnalaNews #PunjabCrime #Snatching #BarnalaPolice #EarringSnatched
#बरनाला #पंजाबक्राइम #स्नैचिंग #बरनालापुलिस #बालियांछीनी
#ਬਰਨਾਲਾਨਿਊਜ਼ #ਪੰਜਾਬਅਪਰਾਧ #ਸਨੈਚਿੰਗ #ਬਰਨਾਲਾਪੁਲਿਸ #ਬਾਲੀਆਂਝਪਟ
Share Now
Whatsapp
Leave a Reply
Your email address will not be published. Required fields are marked *
Post Comment
ਤਾਜ਼ਾ ਖ਼ਬਰਾਂ
ਫਰੀਦਕੋਟ ਵਿੱਚ ਵਪਾਰੀ ਤੋਂ 8 ਲੱਖ ਰੁਪਏ ਲੁੱਟੇ
07 Apr, 2026 12:47
ਮਹਿਲਾ ਇੰਸਪੈਕਟਰ ਨੂੰ ਪ੍ਰਿੰਸੀਪਲ ਨੇ ਧੱਕਾ ਦੇ ਕੇ ਕੱਢ ਦਿੱਤਾ ਬਾਹਰ, ਪੜੋ
07 Apr, 2026 12:26
ਲੁਧਿਆਣਾ ਦੇ ਸ਼ਮਸ਼ਾਨਘਾਟ ਵਿੱਚ ਵਿਦਿਆਰਥਣ ਨਾਲ ਬਲਾਤਕਾਰ
07 Apr, 2026 12:20
ਪੰਜਾਬ - ਕੇਂਦਰੀ ਅਤੇ ਰਾਜ ਮੰਤਰੀ ਉਡਾਣ ਦੇ ਸ਼ਡਿਊਲ ਨੂੰ ਲੈ ਕੇ ਆਪਸ ਵਿੱਚ ਭਿੜੇ
07 Apr, 2026 12:15
ਨਵਜੋਤ ਸਿੰਘ ਸਿੱਧੂ ਦੀ ਪਤਨੀ ਨੇ ਨਵੀਂ ਪਾਰਟੀ ਬਣਾਈ
07 Apr, 2026 11:35
Gallery
Tags
ਰਾਜਨੀਤੀ
Crime
ਰਾਸ਼ਟਰੀ
Administration
ਯਾਤਰਾ
ਸਾਡੇ ਨਾਲ ਸੰਪਰਕ ਕਰੋ
District News
More...
Top News
Social Media
Related Posts
ਫਰੀਦਕੋਟ ਵਿੱਚ ਵਪਾਰੀ ਤੋਂ 8 ਲੱਖ ਰੁਪਏ ਲੁੱਟੇ
Admin Default
07 Apr, 2026 00:00
ਮਹਿਲਾ ਇੰਸਪੈਕਟਰ ਨੂੰ ਪ੍ਰਿੰਸੀਪਲ ਨੇ ਧੱਕਾ ਦੇ ਕੇ ਕੱਢ ਦਿੱਤਾ ਬਾਹਰ, ਪੜੋ
Admin Default
07 Apr, 2026 00:00
ਲੁਧਿਆਣਾ ਦੇ ਸ਼ਮਸ਼ਾਨਘਾਟ ਵਿੱਚ ਵਿਦਿਆਰਥਣ ਨਾਲ ਬਲਾਤਕਾਰ
Admin Default
07 Apr, 2026 00:00