- Home
- Crime
ਜੇਲ ਵਿੱਚ ਇਕ ਕੀਪੈਡ ਫੋਨ ਅਤੇ ਸਿਮ ਹੋਇਆ ਬਰਾਮਦ ,ਮਾਮਲਾ ਕੀਤਾ ਦਰਜ
- Reporter 12
- 17 Oct, 2023 02:53
ਜੇਲ ਵਿੱਚ ਇਕ ਕੀਪੈਡ ਫੋਨ ਅਤੇ ਸਿਮ ਹੋਇਆ ਬਰਾਮਦ ,ਮਾਮਲਾ ਕੀਤਾ ਦਰਜ
ਬਰਨਾਲਾ 17ਅਕਤੂਬਰ
ਬਰਨਾਲਾ ਜੇਲ ਵਿੱਚ ਇਕ ਕੀਪੈਡ ਫੋਨ ਅਤੇ ਸਿਮ ਬਰਾਮਦ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ | ਥਾਣਾ ਬਰਨਾਲਾ ਦੇ ਸੁਪਰਡੈਂਟ ਦੁਆਰਾ 24 ਜੁਲਾਈ ਨੂੰ ਜੇਲ ਦੀ ਬਲਾਕ ਚੱਕੀ ਨੰਬਰ 4 ਵਿੱਚੋਂ ਤਲਾਸ਼ੀ ਦੌਰਾਨ ਇਕ ਕੀਪੈਡ ਫੋਨ ਅਤੇ ਸਿਮ ਬਰਾਮਦ ਹੋਇਆ | ਨਾ ਮਾਲੂਮ ਹਵਾਲਾਤੀ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ |
Share Now
Leave a Reply
Your email address will not be published. Required fields are marked *
ਤਾਜ਼ਾ ਖ਼ਬਰਾਂ
-
ਸੁਨੰਦਾ ਸ਼ਰਮਾ ਨੂੰ ਛੂਹਣ ਲਈ ਫੈਨ ਨੇ ਸਟੇਜ ਦੇ ਲਗਾਈ ਛਲਾਂਗ, ਸੁਨੰਦਾ ਨੇ ਸ਼ੋ ਕੀਤਾ ਕੈਂਸਲ
- 04 Apr, 2026 12:36
-
ਪਠਾਨਕੋਟ ਦੇ ਸਕੂਲਾਂ/ਕਾਲਜਾਂ ਵਿੱਚ 7 ਅਪ੍ਰੈਲ ਨੂੰ ਅੱਧੇ ਦਿਨ ਦੀ ਛੁੱਟੀ ਰਹੇਗੀ
- 04 Apr, 2026 12:31
-
ਲੁਧਿਆਣਾ ਗੈਸ ਵਿਭਾਗ ਨੇ ਗੈਸ ਏਜੰਸੀਆਂ 'ਤੇ ਕਸਿਆ ਸ਼ਿਕੰਜਾ
- 04 Apr, 2026 12:24
-
ਅਬੋਹਰ ਵਿੱਚ ਦੋ ਕਾਰਾਂ ਦੀ ਟੱਕਰ ਹੋਈ
- 04 Apr, 2026 12:15
Gallery
Tags
Social Media
Related Posts







