- Home
- Crime
ਲੁਧਿਆਣਾ 'ਚ ਫਟੇ 2 ਸਿਲੰਡਰ, ਧਮਾਕੇ ਨਾਲ ਮੱਚੀ ਲੋਕਾਂ ਵਿੱਚ ਦਹਸਲ
- Admin Default
- 04 Jan, 2024 02:51
ਲੁਧਿਆਣਾ 'ਚ ਫਟੇ 2 ਸਿਲੰਡਰ, ਧਮਾਕੇ ਨਾਲ ਮੱਚੀ ਲੋਕਾਂ ਵਿੱਚ ਦਹਸਲ
ਲੁਧਿਆਣਾ (ਪੰਜਾਬ )04/01/24
ਲੁਧਿਆਣਾ 'ਚ 2 ਸਿਲੰਡਰ ਫਟਣ ਤੇ ਲੋਕਾਂ ਵਿੱਚ ਦਹਸਲ ਦਾ ਮਹੌਲ ਬਣ ਗਿਆ ਹੈ | ਜ਼ਿਲ੍ਹੇ ਦੇ ਟਿੱਬਾ ਰੋਡ ਸੰਧੂ ਕਾਲੋਨੀ ਵਿੱਚ ਇੱਕ ਧਾਗੇ ਦੇ ਗੋਦਾਮ ਵਿੱਚ ਸ਼ਾਰਟ ਸਰਕਟ ਕਾਰਨ ਦੋ ਸਿਲੰਡਰ ਫਟ ਗਏ। ਉਨ੍ਹਾਂ ਦੇ ਧਮਾਕੇ ਨਾਲ ਪੂਰਾ ਇਲਾਕਾ ਹਿੱਲ ਗਿਆ। ਅੱਗ ਕਾਰਨ ਇਲਾਕੇ 'ਚ ਹਫੜਾ-ਦਫੜੀ ਮਚ ਗਈ। ਹਾਦਸੇ ਸਮੇਂ ਧਾਗੇ ਦੇ ਗੋਦਾਮ ਵਿੱਚ ਕੋਈ ਨਹੀਂ ਸੀ। ਅੱਗ ਦੀਆਂ ਲਪਟਾਂ ਕਈ ਕਿਲੋਮੀਟਰ ਦੂਰ ਤੱਕ ਦਿਖਾਈ ਦੇ ਰਹੀਆਂ ਹਨ। ਲੋਕਾਂ ਨੇ ਖੁਦ ਹੀ ਅੱਗ ਬੁਝਾਉਣ ਲਈ ਪਾਣੀ ਦਾ ਛਿੜਕਾਅ ਕੀਤਾ।
Share Now
Leave a Reply
Your email address will not be published. Required fields are marked *
ਤਾਜ਼ਾ ਖ਼ਬਰਾਂ
-
ਸੁਨੰਦਾ ਸ਼ਰਮਾ ਨੂੰ ਛੂਹਣ ਲਈ ਫੈਨ ਨੇ ਸਟੇਜ ਦੇ ਲਗਾਈ ਛਲਾਂਗ, ਸੁਨੰਦਾ ਨੇ ਸ਼ੋ ਕੀਤਾ ਕੈਂਸਲ
- 04 Apr, 2026 12:36
-
ਪਠਾਨਕੋਟ ਦੇ ਸਕੂਲਾਂ/ਕਾਲਜਾਂ ਵਿੱਚ 7 ਅਪ੍ਰੈਲ ਨੂੰ ਅੱਧੇ ਦਿਨ ਦੀ ਛੁੱਟੀ ਰਹੇਗੀ
- 04 Apr, 2026 12:31
-
ਲੁਧਿਆਣਾ ਗੈਸ ਵਿਭਾਗ ਨੇ ਗੈਸ ਏਜੰਸੀਆਂ 'ਤੇ ਕਸਿਆ ਸ਼ਿਕੰਜਾ
- 04 Apr, 2026 12:24
-
ਅਬੋਹਰ ਵਿੱਚ ਦੋ ਕਾਰਾਂ ਦੀ ਟੱਕਰ ਹੋਈ
- 04 Apr, 2026 12:15
Gallery
Tags
Social Media
Related Posts







