- Home
- ਰਾਜਨੀਤੀ
ਟਰਾਈਡੈਂਟ ਕੰਪਨੀ 'ਤੇ ਇਨਕਮ ਟੈਕਸ ਵਿਭਾਗ ਦਾ ਛਾਪਾ
- Reporter 12
- 17 Oct, 2023 03:23
ਟਰਾਈਡੈਂਟ ਕੰਪਨੀ 'ਤੇ ਇਨਕਮ ਟੈਕਸ ਵਿਭਾਗ ਦਾ ਛਾਪਾ
ਬਰਨਾਲਾ 17 ਅਕਤੂਬਰ
ਜਾਣਕਾਰੀ ਅਨੁਸਾਰ ਆਈਟੀ ਵਿਭਾਗ ਵੱਲੋਂ ਦੇਸ਼ ਭਰ ਵਿੱਚ 35 ਟੀਮਾਂ ਬਣਾ ਕੇ ਕੰਪਨੀ 'ਤੇ ਛਾਪੇਮਾਰੀ ਕੀਤੀ ਗਈ ਹੈ।
ਬਰਨਾਲਾ ਅਤੇ ਧੌਲਾ ਦੀਆਂ ਇਕਾਈਆਂ ’ਤੇ ਵੀ ਛਾਪੇਮਾਰੀ ਕੀਤੀ ਗਈ।
ਬਰਨਾਲਾ ਸ਼ਹਿਰ ਵਿੱਚ ਟਰਾਈਡੈਂਟ ਦੇ ਸ਼ੋਅਰੂਮ ਦੀ ਜਾਂਚ ਜਾਰੀ ਹੈ
ਫੈਕਟਰੀ ਅੰਦਰ ਇਨਕਮ ਟੈਕਸ ਦੀ ਛਾਪੇਮਾਰੀ ਜਾਰੀ, ਫੈਕਟਰੀ ਦੇ ਬਾਹਰ ਨੀਮ ਫੌਜੀ ਬਲ ਤਾਇਨਾਤ
ਜਾਣਕਾਰੀ ਅਨੁਸਾਰ ਇਨਕਮ ਟੈਕਸ ਦੀ ਟੀਮ 150 ਦੇ ਕਰੀਬ ਗੱਡੀਆਂ ਲੈ ਕੇ ਇਕੱਲੀ ਕੰਪਨੀ ਬਰਨਾਲਾ ਦੀ ਫੈਕਟਰੀ ਵਿਚ ਪਹੁੰਚੀ ਹੈ।ਫੈਕਟਰੀ ਦੇ ਹਰ ਛੋਟੇ-ਵੱਡੇ ਦਫਤਰ ਦੀ ਜਾਂਚ ਕੀਤੀ ਜਾ ਰਹੀ ਹੈ।
ਫਿਲਹਾਲ ਇਨਕਮ ਟੈਕਸ ਦੇ ਛਾਪੇ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ।
Share Now
Leave a Reply
Your email address will not be published. Required fields are marked *
ਤਾਜ਼ਾ ਖ਼ਬਰਾਂ
-
ਸੁਨੰਦਾ ਸ਼ਰਮਾ ਨੂੰ ਛੂਹਣ ਲਈ ਫੈਨ ਨੇ ਸਟੇਜ ਦੇ ਲਗਾਈ ਛਲਾਂਗ, ਸੁਨੰਦਾ ਨੇ ਸ਼ੋ ਕੀਤਾ ਕੈਂਸਲ
- 04 Apr, 2026 12:36
-
ਪਠਾਨਕੋਟ ਦੇ ਸਕੂਲਾਂ/ਕਾਲਜਾਂ ਵਿੱਚ 7 ਅਪ੍ਰੈਲ ਨੂੰ ਅੱਧੇ ਦਿਨ ਦੀ ਛੁੱਟੀ ਰਹੇਗੀ
- 04 Apr, 2026 12:31
-
ਲੁਧਿਆਣਾ ਗੈਸ ਵਿਭਾਗ ਨੇ ਗੈਸ ਏਜੰਸੀਆਂ 'ਤੇ ਕਸਿਆ ਸ਼ਿਕੰਜਾ
- 04 Apr, 2026 12:24
-
ਅਬੋਹਰ ਵਿੱਚ ਦੋ ਕਾਰਾਂ ਦੀ ਟੱਕਰ ਹੋਈ
- 04 Apr, 2026 12:15
Gallery
Tags
Social Media
Related Posts







