ਸ੍ਰੀ ਲੰਕਾ ਅਤੇ ਭਾਰਤ ਦਾ ਪਹਿਲਾ one day ਮੁਕਾਬਲਾ ਅੱਜ ਤਿੰਨ ਮੈਚ ਹੋਣਗੇ
- Repoter 11
- 02 Aug, 2024 23:39
ਸ੍ਰੀ ਲੰਕਾ ਅਤੇ ਭਾਰਤ ਦਾ ਪਹਿਲਾ one day ਮੁਕਾਬਲਾ ਅੱਜ ਤਿੰਨ ਮੈਚ ਹੋਣਗੇ
ਸ੍ਰੀ ਲੰਕਾ ਅਤੇ ਭਾਰਤ ਦਾ ਪਹਿਲਾ one day ਮੁਕਾਬਲਾ ਅੱਜ ਤਿੰਨ ਮੈਚ ਹੋਣਗੇ
ਨਵੀਂ ਦਿੱਲੀ
ਭਾਰਤ ਅਤੇ ਸ਼੍ਰੀ ਲੰਕਾ ਵਿਚਕਾਰ ਕ੍ਰਿਕਟ ਦੀ ਇੱਕ ਦਿਨਾਂ ਤਿੰਨ ਮੈਚਾਂ ਦੀ ਸੀਰੀਜ ਅੱਜ ਸ਼ੁਰੂ ਹੋਵੇਗੀ। ਇਸ ਤੋਂ ਪਹਿਲਾਂ ਦੋਨੇ ਦੇਸ਼ਾਂ ਵਿਚਕਾਰ ਹੋਈ ਟੀ-20 ਸੀਰੀਜ ਨੂੰ ਭਾਰਤ ਪਹਿਲਾਂ ਹੀ ਆਪਣੇ ਨਾਮ ਕਰ ਚੁੱਕਿਆ ਹੈ ਵਨਡੇ ਸੀਰੀਜ਼ ਦੇ ਸਾਰੇ ਮੈਚ ਕੋਲੰਬੋ ਦੇ ਆਰ ਪ੍ਰੇਮਦਾਸਾ ਸਟੇਡੀਅਮ 'ਚ ਖੇਡੇ ਜਾਣਗੇ। ਭਾਰਤ ਬਨਾਮ ਸ਼੍ਰੀਲੰਕਾ ਪਹਿਲਾ ਵਨਡੇ ਭਾਰਤੀ ਸਮੇਂ ਅਨੁਸਾਰ ਦੁਪਹਿਰ 2.30 ਵਜੇ ਸ਼ੁਰੂ ਹੋਵੇਗਾ, ਜਦੋਂ ਕਿ ਦੋਵੇਂ ਕਪਤਾਨ ਟਾਸ ਲਈ ਅੱਧਾ ਘੰਟਾ ਪਹਿਲਾਂ ਫੀਲਡ ਲੈਣਗੇ। ਮੇਜ਼ਬਾਨ ਟੀਮ ਨੂੰ ਟੀ-20 ਸੀਰੀਜ਼ 'ਚ 3-0 ਨਾਲ ਕਲੀਨ ਸਵੀਪ ਕਰਨ ਤੋਂ ਬਾਅਦ ਭਾਰਤ ਸ਼੍ਰੀਲੰਕਾ ਨੂੰ ਵਨਡੇ ਸੀਰੀਜ਼ 'ਚ ਵੀ ਹਰਾਉਣ ਲਈ ਤਿਆਰ ਹੈ। ਇਸ ਸੀਰੀਜ਼ 'ਚ ਰੋਹਿਤ ਸ਼ਰਮਾ ਅਤੇ ਵਿਰਾਟ ਕੋਹਲੀ ਵਰਗੇ ਸੀਨੀਅਰ ਖਿਡਾਰੀ ਵਾਪਸੀ ਕਰ ਰਹੇ ਹਨ।