:

ਭਾਰਤੀ ਹਾਕੀ ਟੀਮ ਨੇ ਹਾਸਿਲ ਕੀਤਾ ਕਾਂਸੇ ਦਾ ਮੈਡਲ


ਭਾਰਤੀ ਹਾਕੀ ਟੀਮ ਨੇ ਹਾਸਿਲ ਕੀਤਾ ਕਾਂਸੇ ਦਾ ਮੈਡਲ

ਨਵੀਂ ਦਿੱਲੀ 

ਭਾਰਤੀ ਹਾਕੀ ਟੀਮ ਨੇ ਓਲੰਪਿਕ ਦੇ ਵਿੱਚੋਂ ਕਾਂਸੇ ਦਾ ਮੈਡਲ ਹਾਸਿਲ ਕੀਤਾ ਹੈ। ਦੋ ਦਿਨ ਪਹਿਲਾਂ ਭਾਰਤੀ ਟੀਮ ਸੈਮੀਫਾਈਨਲ ਵਿਚ ਹਾਰ ਗਈ ਸੀ। ਉਦੋਂ ਤੋਂ ਭਾਰਤੀ ਪ੍ਰਸ਼ੰਸਕ ਮਾਯੂਸ ਸ।ਨ ਲੇਕਿਨ ਉਸ ਨੇ ਕਾਂਸੇ ਮੈਡਲ ਹਾਸਲ ਕਰਕੇ ਪੂਰੇ ਦੇਸ਼ ਵਿੱਚ ਖੁਸ਼ੀ ਦਾ ਮਾਹੌਲ ਪੈਦਾ ਕਰ ਦਿੱਤਾ ਹੈ। ਸਪੈਨ ਨੂੰ 2-1 ਨਾਲ ਹਰਾ ਕੇ ਭਾਰਤ ਨੇ ਇਹ ਮੈਡਲ ਹਾਸਲ ਕੀਤਾ ਹੈ।