:

ਦੋ ਪੰਜਾਬੀਆਂ ਨੂੰ ਮਿਲਿਆ ਦੇਸ਼ ਦਾ ਵੱਡਾ ਸਨਮਾਨ ਪਦਮ ਸ਼੍ਰੀ


ਦੋ ਪੰਜਾਬੀਆਂ ਨੂੰ ਮਿਲਿਆ ਦੇਸ਼ ਦਾ ਵੱਡਾ ਸਨਮਾਨ ਪਦਮ ਸ਼੍ਰੀ

ਨਵੀਂ ਦਿੱਲੀ

ਕੇਂਦਰ ਸਰਕਾਰ ਵੱਲੋਂ ਦੋ ਪੰਜਾਬੀਆਂ ਨੂੰ ਪਦਮਸ਼੍ਰੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਹੈ। ਪਦਮਸ਼੍ਰੀ ਦੇਸ਼ ਦਾ  ਇੱਕ ਵੱਡਾ ਸਨਮਾਨ ਹੈ। ਇਹ ਸਮਾਜ ਸੇਵਾ, ਖੇਡਾਂ, ਕਲਾ, ਕਾਰੋਬਾਰ, ਕਲਾ, ਲਿਖਣ ਆਦਿ ਦੇ ਖੇਤਰ ਵਿੱਚ ਚੰਗਾ ਕੰਮ ਕਰਨ ਵਾਲੇ ਲੋਕਾਂ ਨੂੰ ਦਿੱਤਾ ਜਾਂਦਾ ਹੈ। ਇਹ ਸਨਮਾਨ ਪੰਜਾਬ ਦੀ ਏਵਨ ਸਾਈਕਲ ਕੰਪਨੀ ਦੇ ਮਾਲਕ ਓਂਕਾਰ ਸਿੰਘ ਪਾਹਵਾ ਨੂੰ ਮਿਲਿਆ ਹੈ। ਪ੍ਰਸਿੱਧ ਸਿੱਖ ਕੀਰਤਨ ਗਾਇਕ ਭਾਈ ਹਰਜਿੰਦਰ ਸਿੰਘ ਨੂੰ ਵੀ ਇਹ ਸਨਮਾਨ ਦਿੱਤਾ ਗਿਆ ਹੈ।











Onakr singh Pahawa




Bhai Harjinder Singh



ਜਲਦੀ ਹੀ ਅੱਪਡੇਟ ਹੋਵੇ ਗਾ 

ਤਾਜ਼ਾ ਖ਼ਬਰਾਂ
Gallery
Tags
Social Media