:

ਚਤਰਾ ਚਾਚਾ ਹੋ ਗਿਆ ਸ਼ਾਂਤ, ਨਹੀਂ ਰਹੇ ਜਸਵਿੰਦਰ ਭੱਲਾ


ਚਤਰਾ ਚਾਚਾ ਹੋ ਗਿਆ ਸ਼ਾਂਤ, ਨਹੀਂ ਰਹੇ ਜਸਵਿੰਦਰ ਭੱਲਾ

Chandigarh 

ਮਸ਼ਹੂਰ ਪੰਜਾਬੀ ਕਾਮੇਡੀਅਨ ਜਸਵਿੰਦਰ ਭੱਲਾ ਦਾ ਅੱਜ ਸਵੇਰੇ ਮੋਹਾਲੀ ਵਿੱਚ ਦੇਹਾਂਤ ਹੋ ਗਿਆ ਹੈ। 
ਉਨ੍ਹਾਂ ਦੇ ਲੰਬੇ ਸਮੇਂ ਤੋਂ ਸਹਿਯੋਗੀ ਅਤੇ ਸਭ ਤੋਂ ਨਜ਼ਦੀਕੀ ਦੋਸਤ, ਬਾਲ ਮੁਕੰਦ ਸ਼ਰਮਾ ਨੇ ਇਹ ਖ਼ਬਰ ਸਾਂਝੀ ਕੀਤੀ ਹੈ। 
ਉਨ੍ਹਾਂ ਦਾ ਅੰਤਿਮ ਸੰਸਕਾਰ 23 ਅਗਸਤ (ਸ਼ਨੀਵਾਰ) ਨੂੰ ਦੁਪਹਿਰ 12 ਵਜੇ ਮੋਹਾਲੀ ਦੇ ਬਲੌਂਗੀ ਸ਼ਮਸ਼ਾਨਘਾਟ ਵਿੱਚ ਕੀਤਾ ਜਾਵੇਗਾ।