:

Breaking ਪੰਜਾਬ 'ਚ ਸ਼ੁਭਕਰਨ ਦੇ ਪਰਿਵਾਰ ਨੂੰ 1 ਕਰੋੜ ਦਾ ਚੈੱਕ: ਚੰਡੀਗੜ੍ਹ 'ਚ ਸੀਐੱਮ ਤੇ ਕਿਸਾਨਾਂ ਦੀ ਮੀਟਿੰਗ, ਭੈਣ ਨੂੰ ਮਿਲੀ ਨੌਕਰੀ, ਅੰਦੋਲਨ 'ਚ ਹੋਈ ਸੀ ਮੌਤ


ਪੰਜਾਬ 'ਚ ਸ਼ੁਭਕਰਨ ਦੇ ਪਰਿਵਾਰ ਨੂੰ 1 ਕਰੋੜ ਦਾ ਚੈੱਕ: ਚੰਡੀਗੜ੍ਹ 'ਚ ਸੀਐੱਮ ਤੇ ਕਿਸਾਨਾਂ ਦੀ ਮੀਟਿੰਗ, ਭੈਣ ਨੂੰ ਮਿਲੀ ਨੌਕਰੀ, ਅੰਦੋਲਨ 'ਚ ਹੋਈ ਸੀ ਮੌਤ

ਚੰਡੀਗੜ 

 ਚੰਡੀਗੜ੍ਹ 'ਚ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਸਾਨ ਆਗੂਆਂ ਨਾਲ ਮੀਟਿੰਗ ਕੀਤੀ ਹੈ।  ਮੀਟਿੰਗ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਨੇ ਸੰਘਰਸ਼ ਵਿੱਚ ਜਾਨ ਗਵਾਉਣ ਵਾਲੇ ਸ਼ੁਭਕਰਨ ਦੇ ਪਰਿਵਾਰ ਨੂੰ 1 ਕਰੋੜ ਰੁਪਏ ਦਾ ਚੈੱਕ ਸੌਂਪਿਆ।  ਸ਼ੁਭਕਰਨ ਦੀ ਭੈਣ ਨੂੰ ਸਰਕਾਰੀ ਨੌਕਰੀ ਲਈ ਨਿਯੁਕਤੀ ਪੱਤਰ ਦਿੱਤਾ ਗਿਆ ਹੈ।  ਇਸ ਤੋਂ ਬਾਅਦ ਕਿਸਾਨਾਂ ਨੇ 12 ਜੁਲਾਈ ਨੂੰ ਬਠਿੰਡਾ ਵਿਖੇ ਹੋਣ ਵਾਲਾ ਧਰਨਾ ਰੱਦ ਕਰ ਦਿੱਤਾ ਹੈ।