:

ਜਲੰਧਰ ਵਿਧਾਨ ਸਭਾ ਵੋਟਾਂ ਵਿੱਚ ਉਂਗਲ ਤੇ ਸਿਆਹੀ ਲਾਉਣ ਨੂੰ ਲੈ ਕੇ ਕੀਤੇ ਬਦਲਾਓ www.samacharpunjab.com


ਜਲੰਧਰ ਵਿਧਾਨ ਸਭਾ ਵੋਟਾਂ ਵਿੱਚ ਉਂਗਲ ਤੇ ਸਿਆਹੀ ਲਾਉਣ ਨੂੰ ਲੈ ਕੇ ਕੀਤੇ ਬਦਲਾਓ www.samacharpunjab.com

 ਜਲੰਧਰ

 ਸੂਬੇ ਦੀ ਸਰਕਾਰ ਵਾਸਤੇ ਇੱਜਤ ਦਾ ਸਵਾਲ ਜੋ ਜਲੰਧਰ ਵਿਧਾਨ ਸਭਾ ਹਲਕਾ ਪੱਛਮੀ ਵਿੱਚ ਅੱਜ ਵੋਟਾਂ ਪੈ ਰਹੀਆਂ ਹਨ। ਵੋਟਾਂ ਦੇ ਦੌਰਾਨ ਚੋਣ ਅਧਿਕਾਰੀਆਂ ਵੱਲੋਂ ਜੋ ਵੋਟਰ ਦੀ ਉਂਗਲ ਤੇ ਸਿਆਹੀ ਲਗਾਈ ਜਾਂਦੀ ਹੈ ਉਸ ਨੂੰ ਲੈ ਕੇ ਵੱਡੇ ਬਦਲਾਓ ਕੀਤੇ ਗਏ ਹਨ। ਆਮ ਤੌਰ ਤੇ ਹੱਥ ਦੀ ਪਹਿਲੀ ਉਂਗਲ ਤੇ ਸਿਆਹੀ ਲਾਈ ਜਾਂਦੀ ਹੈ ਹੈ ਤਾਂ ਕਿ ਪਤਾ ਲੱਗ ਸਕੇ ਕਿ ਇਸ ਵਿਅਕਤੀ ਨੇ ਵੋਟ ਪਾ ਦਿੱਤੀ ਹੈ। ਲੇਕਿਨ ਇਸ ਵਾਰ ਸਿਆਹੀ ਹੱਥ ਦੀ ਸਭ ਤੋਂ ਵੱਡੀ ਅਤੇ ਵਿਚਾਲੇ ਵਾਲੀ ਉਂਗਲ ਤੇ ਲੱਗੇਗੀ। ਕਿਉਂਕਿ ਲੋਕਾਂ ਦੀ ਲੋਕ ਸਭਾ ਵੋਟਾਂ ਦੀ ਸਿਆਹੀ ਹਾਲੇ ਤੱਕ ਨਹੀਂ ਉਤਰੀ ਹੈ। ਪਹਿਲੇ ਗੇੜ ਵਿੱਚ ਵੋਟਰਾਂ ਵਿੱਚ ਉਤਸਾਹ ਦੇਖਿਆ ਜਾ ਰਿਹਾ ਹੈ।