:

ਆਖਿਰ ਕਾਲੇ ਢਿੱਲੋ ਤੇ ਹੀ ਜਤਾਇਆ ਕਾਂਗਰਸ ਨੇ ਭਰੋਸਾ


ਆਖਿਰ ਕਾਲੇ ਢਿੱਲੋ ਤੇ ਹੀ ਜਤਾਇਆ ਕਾਂਗਰਸ ਨੇ ਭਰੋਸਾ 

ਬਰਨਾਲਾ 

ਬਰਨਾਲਾ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਕਾਲਾ ਢਿੱਲੋਂ ਤੇ ਅਖੀਰ ਕਰ ਕਾਂਗਰਸ ਨੇ ਭਰੋਸਾ ਜਤਾਇਆ ਹੈ। 13 ਨਵੰਬਰ ਨੂੰ ਹੋਣ ਵਾਲੀ ਵਿਧਾਨ ਸਭਾ ਹਲਕਾ ਬਰਨਾਲਾ ਦੀ ਜਿਮਣੀ ਚੋਣ ਲਈ ਉਹਨਾਂ ਨੂੰ ਟਿਕਟ ਦਿੱਤੀ ਗਈ ਹੈ। ਦੇਰ ਰਾਤ ਕਾਂਗਰਸ ਪਾਰਟੀ ਦੇ ਹਾਈ ਕਮਾਂਡ ਵੱਲੋਂ ਜਾਰੀ ਕੀਤੀ ਗਈ ਸੂਚੀ ਵਿੱਚ ਉਹਨਾਂ ਦਾ ਨਾਮ ਹੈ। ਕਾਲਾ ਢਿੱਲੋਂ ਪਿਛਲੇ ਲੰਬੇ ਸਮੇਂ ਤੋਂ ਸਰਗਰਮ ਸਨ ਅਤੇ ਉਨਾਂ ਨੂੰ ਟਿਕਟ ਮਿਲਣ ਦੇ ਸ਼ੁਰੂ ਤੋਂ ਚਾਂਸ ਬਣੇ ਹੋਏ ਸਨ। ਸੂਬੇ ਦੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨਾਲ ਕਰੀਬੀ ਦਾ ਆਖਿਰ ਕਾਲਾ ਢਿੱਲੋ ਨੂੰ ਲਾਭ ਮਿਲਿਆ। ਕਾਂਗਰਸ ਪਾਰਟੀ ਵੱਲੋਂ ਗਿੱਦੜਵਾਹਾ ਤੋਂ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਧਰਮ ਪਤਨੀ ਅੰਮ੍ਰਿਤਾ ਵੜਿੰਗ ਨੂੰ ਟਿਕਟ ਦਿੱਤੀ ਗਈ ਹੈ। ਝੱਬੇਵਾਲ ਤੋਂ ਰਣਜੀਤ ਕੁਮਾਰ ਅਤੇ ਡੇਰਾ ਬਾਬਾ ਨਾਨਕ ਤੋਂਸ਼੍ਰੀਮਤੀ ਜਤਿੰਦਰ ਕੌਰ ਨੂੰ ਟਿਕਟ ਦਿੱਤੀ ਗਈ


ਅਪਡੇਟ ਜਲਦੀ