:

Breaking– ਕੁਲਵੰਤ ਸਿੰਘ ਕੰਤਾ ਨਹੀਂ ਲੜਨਗੇ ਆਜ਼ਾਦ ਚੋਣ


Breaking– ਕੁਲਵੰਤ ਸਿੰਘ ਕੰਤਾ ਨਹੀਂ ਲੜਨਗੇ ਆਜ਼ਾਦ ਚੋਣ 

ਬਰਨਾਲਾ 

ਵਿਧਾਨ ਸਭਾ ਦੀਆਂ ਜਿਮਣੀ ਚੋਣਾਂ ਨੂੰ ਲੈ ਕੇ ਕਬੱਡੀ ਖਬਰ ਸਾਹਮਣੇ ਆਈ ਹੈ। ਕੁਲਵੰਤ ਸਿੰਘ ਕੰਤਾ ਜਿਮਣੀ ਚੋਣ ਨਹੀਂ ਲੜਨਗੇ। ਆਪਣੇ ਵਰਕਰਾਂ ਨਾਲ ਫੈਸਲਾ ਕਰਦਿਆਂ ਹੋਇਆਂ ਉਨਾ ਕਿਹਾ ਕਿ ਉਹ 2027 ਵਿੱਚ ਹੀ ਚੋਣ ਲੜਨਗੇ। ਇਸ ਤੋਂ ਪਹਿਲਾਂ ਉਹ ਚੋਣ ਨਹੀਂ ਲੜਨਗੇ। ਸ਼੍ਰੋਮਣੀ ਅਕਾਲੀ ਦਲ ਇਲੈਕਸ਼ਨ ਵਿੱਚ ਹਿੱਸਾ ਨਹੀਂ ਲੈ ਰਿਹਾ। ਇਸ ਲਈ ਉਹ ਆਜ਼ਾਦ ਤੌਰ ਤੇ ਚੋਣ ਨਹੀਂ ਲੜਨਗੇ। ਇਸ ਤੋਂ ਪਹਿਲਾਂ ਖਬਰ ਆਈ ਸੀ ਕਿ ਕੁਲਵੰਤ ਸਿੰਘ ਕੰਤਾ ਆਜ਼ਾਦ ਮੈਦਾਨ ਵਿੱਚ ਉਤਰ ਸਕਦੇ ਹਨ।