:

ਆਮ ਆਦਮੀ ਪਾਰਟੀ ਦੇ ਝੂਠੇ ਵਾਅਦਿਆਂ ਦੇ ਸਤਾਏ ਅਧਿਆਪਕ ਮੀਤ ਹੇਅਰ ਦੇ ਘਰ ਅੱਗੇ ਗਰਜਣਗੇ


ਆਮ ਆਦਮੀ ਪਾਰਟੀ ਦੇ ਝੂਠੇ ਵਾਅਦਿਆਂ ਦੇ ਸਤਾਏ ਅਧਿਆਪਕ ਮੀਤ ਹੇਅਰ ਦੇ ਘਰ ਅੱਗੇ ਗਰਜਣਗੇ 

ਬਰਨਾਲਾ

 ਆਮ ਆਦਮੀ ਪਾਰਟੀ ਦੇ ਝੂਠੇ ਵਾਅਦਿਆਂ ਦੇ ਸਤਾਏ ਅਧਿਆਪਕ ਮੀਤ ਹੇਅਰ ਦੇ ਘਰ ਅੱਗੇ 9 ਨਵੰਬਰ ਨੂੰ ਗਰਜਣਗੇ। ਡੈਮੋਕਰੈਟਿਕ ਟੀਚਰ ਫਰੰਟ ਪੰਜਾਬ ਅਤੇ ਮੈਰੀਟੋਰੀਅਸ ਟੀਚਰ ਯੂਨੀਅਨ ਪੰਜਾਬ ਵੱਲੋਂ ਵੱਡੀ ਪੰਜਾਬ ਪੱਧਰੀ ਰੈਲੀ ਕੀਤੀ ਜਾ ਰਹੀ ਹੈ। ਵਿਧਾਨ ਸਭਾ ਚੋਣਾਂ ਦੇ ਵਿੱਚ ਆਮ ਆਦਮੀ ਪਾਰਟੀ ਦੇ ਖਿਲਾਫ ਪ੍ਰਚਾਰ ਕਰਨ ਲਈ ਅਧਿਆਪਕ ਆ ਰਹੇ ਹਨ। ਦੱਸ ਦਈਏ ਕਿ ਮੀਤ ਹੇਅਰ ਦੇ ਘਰ ਦੇ ਅੱਗੇ ਪਿਛਲੇ ਕਈ ਦਿਨਾਂ ਤੋਂ ਲਗਾਤਾਰ ਰੋਸ ਧਰਨੇ ਚੱਲ ਰਹੇ ਹਨ।