:

Breaking– ਬਰਨਾਲਾ ਦੇ ਵਿਧਾਇਕ ਕਾਲਾ ਢਿੱਲੋ ਅੱਜ ਨਹੀਂ ਚੱਕਣਗੇ ਸੌਂਹ


Breaking– ਬਰਨਾਲਾ ਦੇ ਵਿਧਾਇਕ ਕਾਲਾ ਢਿੱਲੋ ਅੱਜ ਨਹੀਂ ਚੱਕਣਗੇ ਸੌਂਹ

ਬਰਨਾਲਾ

 ਵਿਧਾਨ ਸਭਾ ਹਲਕਾ ਬਰਨਾਲਾ ਤੋਂ ਜਿਮਨੀ ਚੋਣ ਵਿੱਚ ਜਿੱਤ ਕੇ ਵਿਧਾਇਕ ਬਣੇ ਕੁਲਦੀਪ ਸਿੰਘ ਕਾਲਾ ਢਿੱਲੋਂ ਅੱਜ ਵਿਧਾਨ ਸਭਾ ਵਿੱਚ ਰੱਖੇ ਗਏ ਪ੍ਰੋਗਰਾਮ ਵਿੱਚ ਸੋ ਨਹੀਂ ਚੁੱਕਣਗੇ। ਦੱਸ ਦਈਏ ਕਿ ਪੰਜਾਬ ਦੇ ਚਾਰ ਵਿਧਾਨ ਸਭਾ ਹਲਕਿਆਂ ਵਿੱਚ ਜਿਮਣੀ ਚੋਣ ਹੋਈ ਸੀ ਜਿਸ ਵਿੱਚ ਗਿੱਦੜਵਾਹਾ, ਚੱਬੇਵਾਲ, ਡੇਰਾ ਬਾਬਾ ਨਾਨਕ ਅਤੇ ਬਰਨਾਲਾ ਤੋਂ ਜਿੱਤੇ ਵਿਧਾਇਕਾਂ ਦਾ ਸੌਹ ਚੁੱਕ ਸਮਾਗਮ ਅੱਜ ਵਿਧਾਨ ਸਭਾ ਵਿੱਚ ਰੱਖਿਆ ਗਿਆ ਸੀ। ਲੇਕਿਨ ਬਰਨਾਲਾ ਦੇ ਵਿਧਾਇਕ ਕਾਲਾ ਢਿੱਲੋ ਅੱਜ ਸੋਹ ਨਹੀਂ ਚੱਕ ਰਹੇ ਹਨ। ਉਹਨਾਂ ਨੇ ਦੱਸਿਆ ਕਿ ਉਹ ਚਾਰ ਦਸੰਬਰ ਨੂੰ ਸੋਂਹ ਚੁੱਕਣਗੇ‌। ਅੱਜ ਸਿਰਫ ਆਮ ਆਦਮੀ ਪਾਰਟੀ ਦੇ ਬਾਕੀ ਤਿੰਨੇ ਜਿੱਤੇ ਵਿਧਾਇਕ ਸੋਂਹ ਚੁੱਕਣਗੇ। ਕਾਂਗਰਸ ਪਾਰਟੀ ਦੇ ਵਿਧਾਇਕ ਦਾ ਸੋਂਹ ਚੁੱਕ ਸਮਾਗਮ ਦਾ ਪ੍ਰੋਗਰਾਮ ਅਲੱਗ ਹੋਵੇਗਾ।