ਨਗਰ ਪੰਚਾਇਤ ਹੰਡਿਆਇਆ ਦਾ ਫਾਈਨਲ ਰਿਜਲਟ ਆਇਆ
- Repoter 11
- 21 Dec, 2024 11:27
ਨਗਰ ਪੰਚਾਇਤ ਹੰਡਿਆਇਆ ਦਾ ਫਾਈਨਲ ਰਿਜਲਟ ਆਇਆ
ਬਰਨਾਲਾ
ਨਗਰ ਪੰਚਾਇਤ ਹੰਡਿਆਇਆ ਦਾ ਫਾਈਨਲ ਰਿਜ਼ਲਟ ਆ ਗਿਆ ਹੈ ਆਮ ਆਦਮੀ ਪਾਰਟੀ ਨੇ ਭਾਰੀ ਸਫਲਤਾ ਹਾਸਿਲ ਕੀਤੀ। 13 ਸੀਟਾਂ ਦੇ ਵਿੱਚੋਂ ਇੱਕ ਸੀਟ ਤੇ ਪਹਿਲਾਂ ਹੀ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੂੰ ਜਿੱਤ ਮਿਲ ਗਈ ਸੀ। ਕਿਉਂਕਿ ਕਾਂਗਰਸ ਦੇ ਉਮੀਦਵਾਰ ਦੇ ਕਾਗਜ਼ ਰੱਦ ਹੋ ਗਏ ਸਨ। 12 ਸੀਟਾਂ ਤੇ ਹੋਈਆਂ ਚੋਣਾਂ ਵਿੱਚ ਨੌ ਸੀਟਾਂ ਤੇ ਆਮ ਆਦਮੀ ਪਾਰਟੀ ਨੇ ਜਿੱਤ ਦਰਜ ਕੀਤੀ ਹੈ। ਜਦਕਿ ਇੱਕ ਸੀਟ ਤੇ ਕਾਂਗਰਸ ਦੇ ਕੁਲਦੀਪ ਤਾਜਪੁਰੀਆ ਇੱਕ ਵੋਟ ਨਾਲ ਜਿੱਤ ਗਏ ਹਨ। ਬਾਕੀ ਦੋ ਸੀਟਾਂ ਤੇ ਆਜ਼ਾਦ ਉਮੀਦਵਾਰ ਜਿੱਤੇ ਹਨ।
ਵਾਰਡ ਨੰਬਰ ਇੱਕ (ਅਜਾਦ) ਵੀਰਪਾਲ ਕੌਰ ਜੇਤੂ
ਵਾਰਡ ਨੰਬਰ 2 ਰੂਪੀ ਕੌਰ (ਆਪ) ਜੇਤੂ
ਵਾਰਡ ਨੰਬਰ ਤਿੰਨ ਮੰਜੂ ਰਾਣੀ (ਆਜ਼ਾਦ) ਜੇਤੂ
ਵਾਰਡ ਨੰਬਰ ਚਾਰ ਚਰਨੋ ਕੌਰ (ਆਪ) ਜੇਤੂ
ਵਾਰਡ ਨੰਬਰ ਪੰਜ ਰੇਸ਼ਮਾ (ਆਪ) ਜੇਤੂ
– ਵਾਰਡ ਨੰਬਰ 6 ਗੁਰਮੀਤ ਬਾਵਾ (ਆਪ) ਜੇਤੂ
– ਵਾਰਡ ਨੰਬਰ ਸੱਤ ਤੋਂ ਕਾਂਗਰਸੀ ਦੇ ਕਾਗਜ਼ ਰੱਦ ਹੋਣ ਕਰਕੇ ਪਹਿਲਾਂ ਹੀ ਆਪ ਜਿੱਤ ਚੁੱਕੀ ਹੈ
– ਵਾਰਡ ਨੰਬਰ 8 ਤੋਂ ਕੁਲਦੀਪ ਤਾਜਪੁਰੀਆ (ਕਾਂਗਰਸ) ਜੇਤੂ
ਵਾਰਡ ਨੰਬਰ 9 ਬਸਾਵਾ ਸਿੰਘ (ਆਪ) ਜੇਤੂ
ਵਾਰਡ ਨੰਬਰ 10 ਹਰਪ੍ਰੀਤ ਕੌਰ (ਆਪ) ਜੇਤੂ
ਵਾਰਡ ਨੰਬਰ 11 ਤੋਂ ਸਰਬਜੀਤ ਕੌਰ (ਆਪ) ਜੇਤੂ
ਵਾਰਡ ਨੰਬਰ 12 ਤੋਂ ਬਲਵੀਰ ਸਿੰਘ ਮਹਿਰਮੀਆਂ (ਆਪ) ਜੇਤੂ
ਵਾਰਡ ਨੰਬਰ 13 ਤੋਂ ਅਮਰਦਾਸ (ਆਪ) ਜੇਤੂ