:

ਕਾਂਗਰਸ ਪਾਰਟੀ ਆਪਣੇ ਪੱਧਰ ਤੇ ਮਨਾਏਗੀ ਗਣਤੰਤਰ ਦਿਵਸ, ਵਿਧਾਇਕ ਨੇ ਪਾਰਟੀ ਵਰਕਰਾਂ ਤੇ ਅਹੁਦੇਦਾਰਾਂ ਨੂੰ ਭੇਜੇ ਸੰਦੇਸ਼


ਕਾਂਗਰਸ ਪਾਰਟੀ ਆਪਣੇ ਪੱਧਰ ਤੇ ਮਨਾਏਗੀ ਗਣਤੰਤਰ ਦਿਵਸ, ਵਿਧਾਇਕ ਨੇ ਪਾਰਟੀ ਵਰਕਰਾਂ ਤੇ ਅਹੁਦੇਦਾਰਾਂ ਨੂੰ ਭੇਜੇ ਸੰਦੇਸ਼

ਬਰਨਾਲਾ 

ਜ਼ਿਲ੍ਹਾ ਕਾਂਗਰਸ ਪਾਰਟੀ ਆਪਣੇ ਪੱਧਰ ਤੇ ਗਣਤੰਤਰ ਦਿਵਸ ਮਨਾਏਗੀ ਇਸ ਸਬੰਧੀ ਪਾਰਟੀ ਦੇ ਵਿਧਾਇਕ ਕੁਲਦੀਪ ਸਿੰਘ ਕਾਲਾ ਢਿੱਲੋਂ ਨੇ ਆਪਣੇ ਵਰਕਰਾਂ ਅਤੇ ਆਉਂਦੇਦਾਰਾਂ ਨੂੰ ਸੰਦੇਸ਼ ਭੇਜਿਆ ਹੈ। 

ਸੰਦੇਸ਼:- 
ਸਾਰੇ ਹੀ ਜ਼ਿਲ੍ਹਾ ਕਾਂਗਰਸ ਕਮੇਟੀ ਬਰਨਾਲਾ ਦੇ ਸਮੂਹ ਆਹੁਦੇਦਾਰ, ਮਹਿਲਾ ਕਾਂਗਰਸ, ਬਲਾਕਾਂ ਦੇ ਪ੍ਰਧਾਨਾਂ ਅਤੇ ਐਸ.ਸੀ,ਬੀ.ਸੀ.ਸੈਲਾ ਦੇ ਆਹੁਦੇਦਾਰ ਤੇ ਪੀ. ਸੀ. ਸੀ.ਮੈਬਰ ਸਹਿਬਾਨਾਂ ਅਤੇ ਸਾਰੇ ਹੀ ਕਾਂਗਰਸੀ ਵਰਕਰਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਕੱਲ ਦਿਨ ਐਤਵਾਰ, ਕਾਂਗਰਸ ਕਮੇਟੀ ਦੇ ਦਫ਼ਤਰ,ਨੇੜੇ ਭਗਤ ਸਿੰਘ ਦਾ ਬੁੱਤ,ਸਮਾਂ ਸਵੇਰੇ-09-30 ਵਜੇ, ਗਣਤੰਤਰ ਦਿਵਸ ਸਮਾਰੋਹ ਦੇ ਸੰਬੰਧ ਵਿੱਚ ਝੰਡਾ ਚੜਾਉਣ ਦੀ ਰਸਮ ਅਦਾ ਕੀਤੀ ਜਾਵੇਗੀ।
     ਸਾਰਿਆ ਨੂੰ ? ਬੇਨਤੀ ਕੀਤੀ ਜਾਂਦੀ ਹੈ ਕਿ ਸਮੇਂ ਸਿਰ ਪਹੁੰਚਣ ਦੀ ਕਿਰਪਾਲਤਾ ਕਰਨੀ ਜੀ। ਧੰਨਵਾਦ ?
 ਵੱਲੋਂ: ਕੁਲਦੀਪ ਸਿੰਘ ਕਾਲਾ ਢਿੱਲੋਂ ਪ੍ਰਧਾਨ ਜ਼ਿਲ੍ਹਾ ਕਾਂਗਰਸ ਕਮੇਟੀ ਬਰਨਾਲਾ,ਐਮ ਐਲ ਏ ਵਿਧਾਨ ਸਭਾ ਹਲਕਾ ਬਰਨਾਲਾ।