:

Big breaking – ਦੇਖੋ ਕੌਣ ਬਣ ਗਿਆ ਚੰਡੀਗੜ੍ਹ ਦਾ ਮੇਅਰ


Big breaking – ਦੇਖੋ ਕੌਣ ਬਣ ਗਿਆ ਚੰਡੀਗੜ੍ਹ ਦਾ ਮੇਅਰ

ਚੰਡੀਗੜ੍ਹ

 ਚੰਡੀਗੜ੍ਹ ਤੋਂ ਇੱਕ ਵੱਡੀ ਖਬਰ ਸਾਹਮਣੇ ਆਈ ਹੈ। ਮੇਅਰ ਦੀਆਂ ਚੋਣਾਂ ਵਿੱਚ ਭਾਜਪਾ ਨੇ ਬਾਜ਼ੀ ਮਾਰ ਲਈ ਹੈ‌ ਭਾਜਪਾ ਨੂੰ 19 ਵੋਟਾਂ ਮਿਲੀਆਂ ਜਦ ਕਿ ਕਾਂਗਰਸ ਅਤੇ ਆਮ ਆਦਮੀ ਪਾਰਟੀ ਦੇ ਗੱਲ ਜੋੜਨ ਨੂੰ 17 ਵੋਟਾਂ ਮਿਲੀਆਂ। ਬਹੁਮਤ  ਆਮ ਆਦਮੀ ਪਾਰਟੀ ਅਤੇ ਕਾਂਗਰਸ ਕੋਲ ਸੀ। ਲੇਕਿਨ ਕ੍ਰੋਸ ਵੋਟਿੰਗ ਨੇ ਭਾਜਪਾ ਨੂੰ ਜਿਤਾ ਦਿੱਤਾ ਹੈ। ਭਾਜਪਾ ਦੀ ਹਰਪ੍ਰੀਤ ਕੌਰ ਮੇਅਰ ਬਣ ਗਈ ਹੈ ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ  ਦੀ ਕੁਰਸੀ ਲਈ ਵੋਟਾਂ ਦੀ ਗਿਣਤੀ ਜਾਰੀ ਹੈ।

ਅਪਡੇਟ ਜਲਦੀ