:

ਬਰਨਾਲਾ– ਡਿਪਟੀ ਕਮਿਸ਼ਨਰ ਬਰਨਾਲਾ ਦੀ ਹੋਈ ਬਦਲੀ


ਬਰਨਾਲਾ– ਡਿਪਟੀ ਕਮਿਸ਼ਨਰ ਬਰਨਾਲਾ ਦੀ ਹੋਈ ਬਦਲੀ

 ਬਰਨਾਲਾ

 ਪੰਜਾਬ ਸਰਕਾਰ ਦੇ ਹੁਕਮਾਂ ਅਨੁਸਾਰ ਡਿਪਟੀ ਕਮਿਸ਼ਨਰ ਬਰਨਾਲਾ ਮੈਡਮ ਪੂਨਮਦੀਪ ਕੌਰ ਦੀ ਬਦਲੀ ਫਰੀਦਕੋਟ ਦੇ ਡਿਪਟੀ ਕਮਿਸ਼ਨਰ ਵਜੋਂ ਹੋ ਗਈ ਹੈ। ਉਹਨਾਂ ਦੀ ਜਗ੍ਹਾ ਤੇ ਸ਼੍ਰੀ ਟੀ ਬੈਂਨਿਥ ਨੂੰ ਬਰਨਾਲਾ ਦਾ ਡਿਪਟੀ ਕਮਿਸ਼ਨਰ ਲਗਾਇਆ ਗਿਆ ਹੈ। ਉਹ 2018 ਦੇ ਆਈਏਐਸ ਅਧਿਕਾਰੀ ਹਨ। ਪੰਜਾਬ ਵਿੱਚ ਕੁੱਲ ਅੱਠ ਵੱਡੇ ਅਫਸਰਾਂ ਦੇ ਤਬਾਦਲੇ ਕੀਤੇ ਗਏ ਹਨ।

ਅਪਡੇਟ ਜਲਦੀ