ਕੀ ਅੱਜ ਹੋਣਗੀਆ ਰਜਿਸਟਰੀਆਂ! CM ਭਗਵੰਤ ਮਾਨ ਹੋਏ ਸਖਤ... ਜਾਣੋ ਕੀ ਹੈ ਮਾਮਲਾ
- Repoter 11
- 04 Mar, 2025 05:24
ਕੀ ਅੱਜ ਹੋਣਗੀਆ ਰਜਿਸਟਰੀਆਂ! CM ਭਗਵੰਤ ਮਾਨ ਹੋਏ ਸਖਤ...
ਜਾਣੋ ਕੀ ਹੈ ਮਾਮਲਾ
ਚੰਡੀਗੜ੍ਹ
ਤਹਿਸੀਲਦਾਰਾਂ ਨੇ ਹੜਤਾਲ ਸ਼ੁਰੂ ਕਰ ਦਿੱਤੀ ਹੈ। ਸੋਮਵਾਰ ਨੂੰ ਰਜਿਸਟਰੀਆਂ ਨਹੀਂ ਹੋਇਆ ਸਨ। ਕੱਲ ਸ਼ਾਮ ਨੂੰ ਖ਼ਬਰ ਸੀ ਕਿ ਹੁਣ ਸ਼ੁਕਰਵਾਰ ਤੱਕ ਕੰਮ ਹੋਣਗੇ। ਹੁਣ CM ਭਗਵੰਤ ਮਾਨ ਨੇ ਸੋਸ਼ਲ ਮੀਡੀਆ ਤੇ ਤਿੱਖੇ ਸ਼ਬਦਾਂ ਵਿੱਚ ਲਿਖਿਆ ਹੈ ਕਿ ਭਰਿਸ਼ਟਾਚਾਰ ਕਰਨ ਵਾਲੇ ਆਪਣੇ ਸਾਥੀਆਂ ਦੇ ਹੱਕ ਵਿੱਚ ਗਏ ਤਹਿਸੀਲਦਾਰਾਂ ਨੂੰ ਉਹਨਾਂ ਦੀ ਸਮੂਹਿਕ ਛੁੱਟੀ ਮੁਬਾਰਕ ਦੂਸਰੇ ਕਰਮਚਾਰੀਆਂ ਨੂੰ ਕੰਮ ਦਿੱਤਾ ਜਾਵੇਗਾ ਤਾਂ ਕਿ ਲੋਕਾਂ ਦਾ ਕੰਮ ਨਾ ਰੁਕੇ। ਛੁੱਟੀ ਤੋਂ ਬਾਅਦ ਉਹਨਾਂ ਨੇ ਕਿੱਥੇ ਲੱਗਣਾ ਹੈ ਇਹ ਜਨਤਾ ਤੈਅ ਕਰੇਗੀ। ਮੁੱਖ ਮੰਤਰੀ ਭਗਵੰਤ ਮਾਨ ਨੇ ਸਿੱਧੇ ਸ਼ਬਦਾਂ ਵਿੱਚ ਚੇਤਾਵਨੀ ਦਿੱਤੀ ਹੈ ਕਿ ਭਰਿਸ਼ਟਾਚਾਰ ਵਾਲਿਆਂ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ।