:

8 ਘੰਟੇ ਖੇਤੀ ਮੋਟਰਾਂ ਦੀ ਬਿਜਲੀ 30 ਅਕਤੂਬਰ ਤਕ ਕਰਨ ਸਬੰਧੀ ਐਸ਼ ਡੀ ਓ ਨੂੰ ਦਿੱਤਾ ਮੰਗ ਪੱਤਰ


  8 ਘੰਟੇ ਖੇਤੀ ਮੋਟਰਾਂ ਦੀ ਬਿਜਲੀ 30 ਅਕਤੂਬਰ ਤਕ ਕਰਨ ਸਬੰਧੀ ਐਸ਼ ਡੀ ਓ ਨੂੰ ਦਿੱਤਾ ਮੰਗ ਪੱਤਰ  

ਬਰਨਾਲਾ 9 ਅਕਤੂਬਰ 

  8 ਘੰਟੇ ਖੇਤੀ ਮੋਟਰਾਂ ਦੀ ਬਿਜਲੀ 30 ਅਕਤੂਬਰ ਤਕ ਕਰਨ ਸਬੰਧੀ ਐਸ਼ ਡੀ ਓ ਨੂੰ ਮੰਗ ਪੱਤਰ ਦਿੱਤਾ ਹੈ | ਐਸ਼ ਡੀ ਓ  ਜੀ ਨੂੰ ਮੰਗ ਪੱਤਰ , ਖੇਤੀ ਮੋਟਰਾਂ ਲਈ ਬਿਜਲੀ 8 ਘੰਟੇ ਰੋਜਾਨਾ 30 ਅਕਤੂਬਰ ਤੱਕ ਕੀਤੀ ਜਾਵੇ | ਝੋਨੇ ਲਈ ਪਾਣੀ ਦੀ ਵੱਧ ਜਰੂਰਤ ਹੈ | 4 ਘੰਟੇ ਬਿਜਲੀ ਮਿਲਣ ਕਾਰਨ ਫ਼ਸਲਾਂ ਖਰਾਬ ਹੋ ਰਹੀਆਂ ਹਨ | ਹੰਦਲ ਗਰਿੱਡ ਤੇ ਜਿੰਨੇ ਵੀ ਫੀਡਰ ਹਨ , ਜਲਦੀ ਤੋਂ ਜਲਦੀ 8 ਘੰਟੇ ਤੱਕ ਕਰਵਾ ਦਿੱਤੇ ਜਾਣ , ਨਹੀਂ ਆਉਣ ਵਾਲੇ ਸਮੇ ਵਿੱਚ ਜਥੇਬੰਦੀ ਵਲੋਂ ਸੰਘਰਸ ਤੇਜ ਕੀਤਾ ਜਾਵੇਗਾ |