:

ਸੁਨੀਲ ਜਾਖੜ ਦਾ ਵੱਡਾ ਖੁਲਾਸਾ: SDRF ਦੇ 12 ਹਜ਼ਾਰ ਕਰੋੜ ਦੇ ਫੰਡਾਂ ’ਤੇ ਮਾਨ ਸਰਕਾਰ ਘਿਰੀ


ਸੁਨੀਲ ਜਾਖੜ ਦਾ ਵੱਡਾ ਖੁਲਾਸਾ: SDRF ਦੇ 12 ਹਜ਼ਾਰ ਕਰੋੜ ਦੇ ਫੰਡਾਂ ’ਤੇ ਮਾਨ ਸਰਕਾਰ ਘਿਰੀ


ਚੰਡੀਗੜ੍ਹ


 ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਨੇ ਕੈਗ ਦੀ ਰਿਪੋਰਟ ਦਾ ਹਵਾਲਾ ਦਿੰਦਿਆਂ ਦਾਅਵਾ ਕੀਤਾ ਹੈ ਕਿ 31 ਮਾਰਚ 2023 ਤੱਕ ਪੰਜਾਬ ਕੋਲ ਐਸ ਡੀ ਆਰ ਐਫ ਦੇ 9041.74 ਕਰੋੜ ਰੁਪਏ ਮੌਜੂਦ ਸਨ। ਉਹਨਾਂ ਕਿਹਾ ਕਿ ਕੇਂਦਰ ਸਰਕਾਰ ਦੇ ਨਿਯਮਾਂ ਦੇ ਉਲੰਘਣ ਕਰਦਿਆਂ ਇਹ ਰਕਮ ਢੁਕਵੇਂ ਤਰੀਕੇ ਨਾਲ ਨਿਵੇਸ਼ ਨਹੀਂ ਕੀਤੀ ਗਈ।
ਜਾਖੜ ਨੇ ਦੱਸਿਆ ਕਿ ਇਸ ਤੋਂ ਇਲਾਵਾ 2023–24, 2024–25 ਅਤੇ 2025–26 ਲਈ ਹੋਰ ਫੰਡ ਵੀ ਮਿਲੇ ਹਨ, ਜਿਸ ਨਾਲ ਕੁੱਲ ਰਕਮ 12 ਹਜ਼ਾਰ ਕਰੋੜ ਰੁਪਏ ਬਣਦੀ ਹੈ। ਉਹਨਾਂ ਮੁੱਖ ਮੰਤਰੀ ਭਗਵੰਤ ਮਾਨ ’ਤੇ ਲੋਕਾਂ ਨੂੰ ਗੁੰਮਰਾਹ ਕਰਨ ਦੇ ਦੋਸ਼ ਲਗਾਉਂਦਿਆਂ ਕਿਹਾ ਕਿ ਹੁਣ ਉਹਨਾਂ ਨੂੰ ਪੰਜਾਬ ਦੇ ਲੋਕਾਂ ਤੋਂ ਮਾਫ਼ੀ ਮੰਗਣੀ ਚਾਹੀਦੀ ਹੈ ਅਤੇ ਇਹ ਪੈਸਾ ਹਕੀਕਤ ਵਿੱਚ ਜਨਤਾ ਦੀ ਰਾਹਤ ਲਈ ਵਰਤਣਾ ਚਾਹੀਦਾ ਹੈ।

---
Sunil Jakhar, Bhagwant Mann, Punjab SDRF Funds, CAG Report Punjab, BJP Punjab News, Punjab Politics 2025, Punjab Government Controversy

---
BJP Punjab chief Sunil Jakhar alleged that Punjab received ₹12,000 crore under SDRF funds, as per the CAG report. He accused CM Bhagwant Mann’s government of mismanagement and demanded an apology to the people.
------------
भाजपा पंजाब प्रमुख सुनील जाखड़ ने दावा किया कि पंजाब को SDRF के तहत 12,000 करोड़ रुपये मिले हैं। उन्होंने CM भगवंत मान सरकार पर ग़लत इस्तेमाल का आरोप लगाते हुए जनता से माफी की मांग की।

---
#PunjabPolitics #SunilJakhar #CAGReport #SDRF #BhagwantMann #BJP #PunjabNews
#पंजाब_राजनीति #सुनीलजाखड़ #काग_रिपोर्ट #SDRF #भगवंतमान #भाजपा #पंजाब_खबरें
#ਪੰਜਾਬਰਾਜਨੀਤੀ #ਸੁਨੀਲਜਾਖੜ #ਕੈਗਰਿਪੋਰਟ #SDRF #ਭਗਵੰਤਮਾਨ #ਭਾਜਪਾ #ਪੰਜਾਬਖ਼ਬਰਾਂ

ਤਾਜ਼ਾ ਖ਼ਬਰਾਂ
Gallery
Tags
Social Media