:

ਰਾਹੁਲ ਗਾਂਧੀ ਦੇ ਦਾਵਿਆਂ ਦੀ ਹੁਣ ਪਾਕਿਸਤਾਨ ਨੇ ਕੱਢੀ ਹਵਾ– ਭਾਰਤ ਪਾਕਿਸਤਾਨ ਜੰਗ ਰੁਕਵਾਉਣ ਵਿੱਚ ਅਮਰੀਕਾ ਦਾ ਕੋਈ ਯੋਗਦਾਨ ਨਹੀਂ



ਰਾਹੁਲ ਗਾਂਧੀ ਦੇ ਦਾਵਿਆਂ ਦੀ ਹੁਣ ਪਾਕਿਸਤਾਨ ਨੇ ਕੱਢੀ ਹਵਾ– 
ਭਾਰਤ ਪਾਕਿਸਤਾਨ ਜੰਗ ਰੁਕਵਾਉਣ ਵਿੱਚ ਅਮਰੀਕਾ ਦਾ ਕੋਈ ਯੋਗਦਾਨ ਨਹੀਂ



New Delhi 



ਪਾਕਿਸਤਾਨ ਦੇ ਉਪ ਪ੍ਰਧਾਨ ਮੰਤਰੀ ਅਤੇ ਵਿਦੇਸ਼ ਮੰਤਰੀ ਇਸ਼ਾਕ ਡਾਰ ਨੇ ਅਲ-ਜਜ਼ੀਰਾ ਨੂੰ ਦਿੱਤੇ ਇੰਟਰਵਿਊ ਵਿੱਚ ਕਿਹਾ ਕਿ ਭਾਰਤ ਨੇ ਸਾਫ਼ ਕਰ ਦਿੱਤਾ ਹੈ ਕਿ ਭਾਰਤ-ਪਾਕਿਸਤਾਨ ਵਿਚਾਲੇ ਮਸਲੇ ਦੋ ਪੱਖੀ ਹਨ ਅਤੇ ਇਨ੍ਹਾਂ ਵਿੱਚ ਕਿਸੇ ਤੀਸਰੇ ਦੇਸ਼ ਦੀ ਮਧਸਥਤਾ ਸਵੀਕਾਰ ਨਹੀਂ ਕੀਤੀ ਜਾਵੇਗੀ।


ਡਾਰ ਨੇ ਮੰਨਿਆ ਕਿ ਭਾਰਤ ਨੇ ਕਦੇ ਵੀ ਤੀਸਰੇ ਪੱਖ ਦੀ ਭੂਮਿਕਾ ਨਹੀਂ ਮੰਨੀ। ਉਹਨਾਂ ਇਹ ਵੀ ਦੱਸਿਆ ਕਿ ਜਦੋਂ ਭਾਰਤ-ਪਾਕਿਸਤਾਨ ਵਿੱਚ 7 ਮਈ ਤੋਂ 10 ਮਈ ਤੱਕ ਸੰਘਰਸ਼ ਚੱਲਿਆ, ਉਸ ਦੌਰਾਨ ਅਮਰੀਕਾ ਨੇ ਸੀਜ਼ਫ਼ਾਇਰ ਬਾਰੇ ਜਾਣਕਾਰੀ ਦਿੱਤੀ ਸੀ। ਹਾਲਾਂਕਿ, ਭਾਰਤ ਦਾ ਸਾਫ਼ ਕਹਿਣਾ ਸੀ ਕਿ ਇਹ ਇੱਕ ਦੋ ਪੱਖੀ ਮਸਲਾ ਹੈ।
ਇਸ ਬਾਰੇ ਭਾਰਤੀ ਜਨਤਾ ਪਾਰਟੀ ਦੇ ਨੇਤਾ ਅਮਿਤ ਮਾਲਵੀਯਾ ਨੇ ਰਾਹੁਲ ਗਾਂਧੀ 'ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਉਹ ਝੂਠ ਨਾ ਫੈਲਾਉਣ ਅਤੇ ਪਾਕਿਸਤਾਨੀ ਪ੍ਰਚਾਰ ਨਾ ਦਹੁਰਾਉਣ।

--

India Pakistan conflict, Ishaq Dar statement, India rejects mediation, bilateral issue, India Pakistan relations, ceasefire news
--------
 ਭਾਰਤ ਪਾਕਿਸਤਾਨ ਵਿਵਾਦ, ਇਸ਼ਾਕ ਡਾਰ ਬਿਆਨ, ਭਾਰਤ ਮਧਸਥਤਾ ਖਾਰਜ, ਦੋ ਪੱਖੀ ਮਸਲਾ, ਭਾਰਤ ਪਾਕਿਸਤਾਨ ਸੰਬੰਧ, ਸੀਜ਼ਫ਼ਾਇਰ ਖ਼ਬਰਾਂ

--
 Pakistan’s Foreign Minister Ishaq Dar revealed that India has clearly rejected any third-party mediation in the India-Pakistan conflict, stating it as a bilateral issue only. BJP accused Rahul Gandhi of spreading false propaganda.
-------
 पाकिस्तान के विदेश मंत्री इशाक डार ने कहा कि भारत ने भारत-पाकिस्तान विवाद में किसी भी तीसरे पक्ष की मध्यस्थता को साफ तौर पर ठुकरा दिया है और इसे द्विपक्षीय मुद्दा माना है। भाजपा ने राहुल गांधी पर झूठ फैलाने का आरोप लगाया।

---
 #IndiaPakistan #BilateralIssue #IshaqDar #IndiaRejectsMediation #Ceasefire #RahulGandhi #BJP
 #भारतपाकिस्तान #द्विपक्षीयमुद्दा #इशाकडार #भारतनेठुकराया #सीजफायर #राहुलगांधी #भाजपा
 #ਭਾਰਤਪਾਕਿਸਤਾਨ #ਦੋਪੱਖੀਮਸਲਾ #ਇਸ਼ਾਕਡਾਰ #ਭਾਰਤਖਾਰਜ #ਸੀਜ਼ਫ਼ਾਇਰ #ਰਾਹੁਲਗਾਂਧੀ #ਭਾਜਪਾ

ਤਾਜ਼ਾ ਖ਼ਬਰਾਂ
Gallery
Tags
Social Media