:

ਬੇਅਦਬੀ ਕੇਸ ਨੂੰ ਚੰਡੀਗੜ੍ਹ ਟਰਾਂਸਫਰ ਕਰਨ ਤੇ ਸੁਪਰੀਮ ਕੋਰਟ ਨੇ ਲਗਾਈ ਰੋਕ


 ਬੇਅਦਬੀ ਕੇਸ ਨੂੰ ਚੰਡੀਗੜ੍ਹ ਟਰਾਂਸਫਰ ਕਰਨ ਤੇ ਸੁਪਰੀਮ ਕੋਰਟ ਨੇ ਲਗਾਈ ਰੋਕ


ਨਵੀਂ ਦਿੱਲੀ 

ਪੰਜਾਬ ਦੇ ਮੋਗਾ ਜ਼ਿਲ੍ਹੇ ਦੇ ਬੇਅਦਬੀ ਕੇਸ ਦੀ ਸੁਣਵਾਈ ਚੰਡੀਗੜ੍ਹ ਵਿੱਚ ਕਰਨ ਦੇ ਫ਼ੈਸਲੇ ‘ਤੇ ਸੁਪਰੀਮ ਕੋਰਟ ਨੇ ਅਸਥਾਈ ਰੋਕ ਲਗਾ ਦਿੱਤੀ ਹੈ। ਅਦਾਲਤ ਨੇ ਹੁਕਮ ਦਿੱਤਾ ਹੈ ਕਿ ਮੌਜੂਦਾ ਹਾਲਤ ਜਿਵੇਂ ਦੀ ਤਿਵੇਂ ਕਾਇਮ ਰਹੇ। ਇਸ ਤੋਂ ਪਹਿਲਾਂ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਦਲੀਲ ਮੰਨਦਿਆਂ ਕਿ ਪੰਜਾਬ ਦਾ ਮਾਹੌਲ ਠੀਕ ਨਹੀਂ ਹੈ, ਬੇਅਦਬੀ ਨਾਲ ਜੁੜੇ 6 ਕੇਸਾਂ ਨੂੰ ਚੰਡੀਗੜ੍ਹ ਟ੍ਰਾਂਸਫ਼ਰ ਕੀਤਾ ਸੀ, ਜਿਨ੍ਹਾਂ ਵਿੱਚ ਮੋਗਾ ਦਾ ਮਾਮਲਾ ਵੀ ਸ਼ਾਮਲ ਹੈ। ਇਸ ਮਾਮਲੇ ਨੂੰ ਗੁਰਸੇਵਕ ਸਿੰਘ ਨੇ ਸੁਪਰੀਮ ਕੋਰਟ ਵਿੱਚ ਚੁਨੌਤੀ ਦਿੱਤੀ ਸੀ। ਹੁਣ ਇਹ ਨਿਰਣੇ 13 ਅਕਤੂਬਰ ਨੂੰ ਹੋਣ ਵਾਲੀ ਅਗਲੀ ਸੁਣਵਾਈ ‘ਚ ਲਿਆ ਜਾਵੇਗਾ ਕਿ ਕੇਸ ਦੀ ਸੁਣਵਾਈ ਮੋਗਾ ਵਿੱਚ ਹੋਵੇਗੀ ਜਾਂ ਚੰਡੀਗੜ੍ਹ ਵਿੱਚ।
---------



 Moga Sacrilege Case, Punjab Court Transfer, Supreme Court Stay, Chandigarh Hearing, Sikh Community, 2015 Moga Incident, Punjab High Court Order

-------

ਮੋਗਾ ਬੇਅਦਬੀ ਕੇਸ, ਪੰਜਾਬ ਕੋਰਟ ਟ੍ਰਾਂਸਫਰ, ਸੁਪਰੀਮ ਕੋਰਟ ਰੋਕ, ਚੰਡੀਗੜ੍ਹ ਸੁਣਵਾਈ, ਸਿੱਖ ਸਮੁਦਾਇ, 2015 ਮੋਗਾ ਘਟਨਾ, ਪੰਜਾਬ ਹਾਈਕੋਰਟ ਹੁਕਮ

--------

The Supreme Court has stayed the Punjab High Court’s decision to transfer the Moga sacrilege case hearings to Chandigarh. The next hearing is scheduled for October 13, which will decide whether the trial will take place in Moga or Chandigarh.

---------
सुप्रीम कोर्ट ने मोगा बेअदबी केस की सुनवाई चंडीगढ़ में कराने के पंजाब हाईकोर्ट के फैसले पर रोक लगा दी है। अब अगली सुनवाई 13 अक्टूबर को होगी, जिसमें यह तय होगा कि केस की सुनवाई मोगा में होगी या चंडीगढ़ में।




#MogaSacrilegeCase #SupremeCourtStay #PunjabNews #CourtTransfer #SikhCommunity
#मोगाबेअदबीकेस #सुप्रीमकोर्ट #पंजाबखबरें #कोर्टट्रांसफर #सिखसमुदाय
#ਮੋਗਾਬੇਅਦਬੀਕੇਸ #ਸੁਪਰੀਮਕੋਰਟਰੋਕ #ਪੰਜਾਬਖ਼ਬਰਾਂ #ਕੋਰਟਟ੍ਰਾਂਸਫਰ #ਸਿੱਖਸਮੁਦਾਇ

ਤਾਜ਼ਾ ਖ਼ਬਰਾਂ
Gallery
Tags
Social Media