:

ਬਾਬਾ ਨਾਮਦੇਵ ਜੀ ਦਾ 753 ਵੇਂ ਪ੍ਰਕਾਸ਼ ਦਿਹਾੜਾ ਮਿਤੀ 27 28/29/ਅਕਤੂਬਰ 2022 ਨੂੰ ਬੜੀ ਸ਼ਰਧਾ ਭਾਵਨਾ ਨਾਲ ਗੁਰਦੁਆਰਾ ਬਾਬਾ ਨਾਮਦੇਵ ਜੀ ਬਰਨਾਲਾ ਵਿਖੇ ਮਨਾਇਆ ਗਿਆ ਹੈ


 ਬਾਬਾ ਨਾਮਦੇਵ ਜੀ ਦਾ 753 ਵੇਂ ਪ੍ਰਕਾਸ਼ ਦਿਹਾੜਾ ਮਿਤੀ  27 28/29/ਅਕਤੂਬਰ 2022 ਨੂੰ ਬੜੀ ਸ਼ਰਧਾ ਭਾਵਨਾ ਨਾਲ  ਗੁਰਦੁਆਰਾ ਬਾਬਾ
ਨਾਮਦੇਵ ਜੀ ਬਰਨਾਲਾ ਵਿਖੇ  ਮਨਾਇਆ ਗਿਆ ਹੈ  

ਬਰਨਾਲਾ 27 ਅਕਤੂਬਰ 

 ਬਾਬਾ ਨਾਮਦੇਵ ਜੀ ਦਾ 753 ਵੇਂ ਪ੍ਰਕਾਸ਼ ਦਿਹਾੜਾ ਮਿਤੀ  27 28/29/ਅਕਤੂਬਰ 2022 ਨੂੰ ਬੜੀ ਸ਼ਰਧਾ ਭਾਵਨਾ ਨਾਲ  ਗੁਰਦੁਆਰਾ ਬਾਬਾ ਨਾਮਦੇਵ ਜੀ ਬਰਨਾਲਾ ਵਿਖੇ  ਮਨਾਇਆ ਗਿਆ ਹੈ | ਇਸ ਦੀ ਜਾਣਕਾਰੀ ਦਿੰਦਿਆ ਪ੍ਰਧਾਨ ਜੋਗਿੰਦਰ ਸਿੰਘ ਕੈਥ ਅਤੇ ਨਿੱਜੀ ਸਕੱਤਰ ਗੁਰਜੰਟ ਸਿੰਘ ਸੋਨਾ ਨੇ ਦੱਸਿਆ ਕਿ ਮਿਤੀ 27 ਅਕਤੂਬਰ ਨੂੰ ਸਵੇਰੇ ਬੱਚਿਆਂ ਦੇ ਧਾਰਮਿਕ ਮੁਕਾਬਲੇ ਦਸਤਾਰ ਮੁਕਾਬਲੇ ਲੰਬੇ ਕੇਸਾ ਦੇ ਮੁਕਾਬਲੇ ਲਿਖਤੀ ਟੈਸਟ ਮੁਕਾਬਲੇ ਕਰਵਾਏ ਗਏ ਇਸ ਮੁਕਾਬਲਿਆਂ ਵਿਚ 250 ਤੋ ਵੱਧ  ਬੱਚਿਆਂ ਨੇ ਭਾਗ ਲਿਆ | ਇਸ ਮੋਕੇ ਜੇਤੂ ਬੱਚਿਆਂ ਨੂੰ ਸਨਮਾਨਿਤ ਕਰਨ ਲਈ ਪਹੁੰਚੇ ਬਾਬਾ ਬਲਵਿੰਦਰ ਸਿੰਘ ਲੋਂਗੋਵਾਲ ਮਨੇਜਰ ਸੁਰਜੀਤ ਸਿੰਘ ਠੀਕਰੀਵਾਲਾ ਬੀਬੀ ਪੇ੍ਮ ਕੋਰ ਦਰਦੀ ਕੋਰ ਸਿੰਘ ਉਪਲੀ ਕਰਮ ਸਿੰਘ ਭੰਡਾਰੀ ਕੁਲਵਿੰਦਰ ਸਿੰਘ ਕਾਲਾ ਦਵਿੰਦਰ ਸਿੰਘ ਦਾਰਾ ਹਰਮੇਲ ਸਿੰਘ ਮੈਡਮ ਰਜਨਦੀਪ ਕੋਰ ਅਨੂ ਮੈਡਮ ਜਸਵੀਰ ਕੌਰ ਨੇ ਬੱਚਿਆਂ ਦਾ ਸਨਮਾਨਿਤ ਕੀਤਾ ਜੇਤੂਆਂ ਬੱਚਿਆਂ ਦਾ ਨਤੀਜਾ ਇਸ ਪ੍ਰਕਾਰ ਰਿਹਾ ਦਸਤਾਰ ਮੁਕਾਬਲੇ ਵਿੱਚ ਨਮਨਜੋਤ ਸਿੰਘ ਪਹਿਲੇ ਸਥਾਨ ਗੁਰਏਕਮ ਸਿੰਘ ਦੂਸਰਾ ਸਥਾਨ ਤਰਨਜੋਤ ਸਿੰਘ ਤੀਸਰਾ ਸਥਾਨ ਰਵੀਇਦਰ ਸਿੰਘ ਪਹਿਲਾਂ ਸਥਾਨ ਰਣਵੀਰ ਸਿੰਘ ਦੂਸਰਾ ਸਥਾਨ ਹਰਸਦੀਪ ਸਿੰਘ ਤੀਸਰਾ ਸਥਾਨ ਲੰਬੇ ਕੇਸ ਮੁਕਾਬਲੇ ਵਿੱਚ ਜਸਕੀਰਤ ਸਿੰਘ ਪਹਿਲਾਂ ਸਥਾਨ ਬਿਕਰਮਜੀਤ ਸਿੰਘ ਦੂਸਰਾ ਸਥਾਨ ਅਵਰਾਜ ਸਿੰਘ ਤੀਸਰਾ ਸਥਾਨ ਕਰਮਜੀਤ ਸਿੰਘ ਪਹਿਲਾਂ ਸਥਾਨ ਜਸਕਰਨ ਸਿੰਘ ਦੂਸਰਾ ਸਥਾਨ ਤਰਨ ਜੋਤ ਤੀਸਰਾ ਸਥਾਨ ਲਿਖਤੀ ਟੈਸਟ ਮੁਕਾਬਲੇ ਵਿੱਚ ਵਿਸਵਦੀਪ ਸਿੰਘ ਪਹਿਲਾਂ ਸਥਾਨ ਵੰਦਨਾ ਦੂਸਰਾ ਸਥਾਨ ਸੀਆ ਕੰਵਲ ਤੀਸਰਾ ਸਥਾਨ ਗੁਰਕੀਰਤ ਕੋਰ ਪਹਿਲਾਂ ਸਥਾਨ ਰਵੀਇਦਰ ਸਿੰਘ ਦੂਸਰਾ ਸਥਾਨ ਡਿੰਪਲ ਤੀਸਰਾ ਸਥਾਨ ਸਨਮਾਨਿਤ ਕੀਤਾ ਗਿਆ.  
*28 ਅਕਤੂਬਰ ਦਿਨ ਸ਼ਨੀਵਾਰ ਨੂੰ ਸਵੇਰੇ 7;30 ਵਜੇ ਨਗਰ ਕੀਰਤਨ ਪ੍ਰਭਾਤ ਫੇਰੀ ਦੇ ਰੂਪ ਵਿੱਚ ਪੈਦਲ ਯਾਤਰਾ ਸ਼ੁਰੂ ਹੋਵੇਗੀ ਸਮੂਹ ਟਾਂਕ ਕਸ਼ਤਰੀ ਭਾਈਚਾਰੇ ਅਤੇ ਸੰਗਤਾਂ ਨੂੰ ਬੇਨਤੀ ਹੈ ਕਿ ਸਮੇਂ ਸਿਰ ਪਹੁੰਚਣ ਦੀ ਕਿਰਪਾਲਤਾ ਕਰਨੀ ਜੀ
ਨਗਰ ਕੀਰਤਨ ਦਾ ਰੂਟ ਗੁਰਦੁਆਰਾ ਬਾਬਾ ਨਾਮਦੇਵ ਜੀ ਤੋਂ ਚੱਲ ਕੇ ਨਾਮਦੇਵ ਚੌਂਕ, ਉਗ੍ਰਸੈਣ ਚੋਂਕ, ਬਾਲਮੀਕ ਚੋਕ, ਫੁਹਾਰਾ ਚੌਂਕ ਗੁਰਦੁਆਰਾ ਬਾਬਾ ਗਾਂਧਾ ਸਿੰਘ, ਸੰਧੂ ਪਤੀ, ਬਾਜਵਾ ਪਤੀ, ਜੁੱਤੀਆਂ ਵਾਲਾ ਮੋਰਚਾ, ਗੁਰਦੁਆਰਾ ਸਿੰਘ ਸਭਾ, ਰੇਲਵੇ ਸਟੇਸ਼ਨ, ਪੱਕਾ ਕਾਲਜ ਰੋਡ, ਡਾਕਟਰ ਸੀਤਲ ਵਾਲੀ ਗਲੀ,ਕੱਚਾ ਕਾਲਜ ਰੋਡ ਤੇ ਵਾਪਸ ਗੁਰਦੁਆਰਾ ਬਾਬਾ ਨਾਮਦੇਵ ਜੀ ਬਰਨਾਲਾ ਵਿਖੇ ਸਮਾਪਤ ਹੋਵੇਗਾ*

29 ਅਕਤੂਬਰ ਨੂੰ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਮਹਾਨ ਗੁਰਮਿਤ ਸਮਾਗਮ ਕਰਵਾਇਆ ਜਾ ਰਿਹਾ ਹੈ ਜੀ 29 ਅਕਤੂਬਰ ਰਾਤ ਦਾ ਮਹਾਨ ਗੁਰਮਿਤ ਸਮਾਗਮ ਕਰਵਾਇਆ ਜਾ ਰਿਹਾ ਹੈ ਜੀ