:

ਬਾਬਾ ਨਾਮਦੇਵ ਜੀ ਦਾ 753 ਵੇਂ ਪ੍ਰਕਾਸ਼ ਦਿਹਾੜਾ ਮਿਤੀ 27/28/29 ਅਕਤੂਬਰ 2023 ਨੂੰ ਬੜੀ ਸ਼ਰਧਾ ਭਾਵਨਾ ਨਾਲ ਗੁਰਦੁਆਰਾ ਬਾਬਾ ਨਾਮਦੇਵ ਜੀ ਬਰਨਾਲਾ ਵਿਖੇ ਮਨਾਇਆ ਗਿਆ ਹੈ

0

 ਬਾਬਾ ਨਾਮਦੇਵ ਜੀ ਦਾ 753 ਵੇਂ ਪ੍ਰਕਾਸ਼ ਦਿਹਾੜਾ ਮਿਤੀ  27/28/29 ਅਕਤੂਬਰ 2023 ਨੂੰ ਬੜੀ ਸ਼ਰਧਾ ਭਾਵਨਾ ਨਾਲ ਗੁਰਦੁਆਰਾ ਬਾਬਾ
ਨਾਮਦੇਵ ਜੀ ਬਰਨਾਲਾ ਵਿਖੇ ਮਨਾਇਆ ਗਿਆ ਹੈ  

ਬਰਨਾਲਾ 30 ਅਕਤੂਬਰ 

 ਬਾਬਾ ਨਾਮਦੇਵ ਜੀ ਦਾ 753 ਵੇਂ ਪ੍ਰਕਾਸ਼ ਦਿਹਾੜਾ ਮਿਤੀ  27/28/29 ਅਕਤੂਬਰ 2023 ਨੂੰ ਬੜੀ ਸ਼ਰਧਾ ਭਾਵਨਾ ਨਾਲ ਗੁਰਦੁਆਰਾ ਬਾਬਾ ਨਾਮਦੇਵ ਜੀ ਬਰਨਾਲਾ ਵਿਖੇ ਮਨਾਇਆ ਗਿਆ ਹੈ | ਇਸ ਦੀ ਜਾਣਕਾਰੀ ਦਿੰਦਿਆ ਪ੍ਰਧਾਨ ਜੋਗਿੰਦਰ ਸਿੰਘ ਕੈਥ ਅਤੇ ਨਿੱਜੀ ਸਕੱਤਰ ਗੁਰਜੰਟ ਸਿੰਘ ਸੋਨਾ ਨੇ ਦੱਸਿਆ ਕਿ ਮਿਤੀ 29 ਅਕਤੂਬਰ 2023 ਨੂੰ ਸਵੇਰੇ 9 ਵਜੇ ਸ੍ਰੀ ਅਖੰਡ  ਸਾਹਿਬ ਪਾਠ ਜੀ ਦੇ ਭੋਗ ਪਾਏ ਗਏ ਉਸ ਤੋ ਉਪਰੰਤ ਕੀਰਤਨ ਅਤੇ ਕਵੀਸ਼ਰੀ ਦੀਵਾਨ ਸਜਾਏ ਗਏ , ਜਿਸ ਵਿੱਚ ਹਜ਼ੂਰੀ ਰਾਗੀ ਭਾਈ ਗੁਰਮੀਤ ਸਿੰਘ  , ਭਾਈ ਗੁਰਪ੍ਰੀਤ ਸਿੰਘ ਜੀ ਬੀਬੀ ਪ੍ਧਾਨ ਕੋਰ ਜੀ ਭਾਈ ਹਰਪਾਲ ਸਿੰਘ ਜੀ ਭਾਈ ਜਗਤਾਰ ਸਿੰਘ ਜੀ ਹੈਡ ਗੁੰਥੀ ਤਖਤ ਸ੍ਰੀ ਦਮਦਮਾ ਸਾਹਿਬ ਜੀ ਨੇ ਸੰਗਤਾ ਨੂੰ ਕਥਾ ਵਿਚਾਰਾ ਕਰ ਕੇ ਅਤੇ ਰਾਗੀ ਜਥੇ ਨੇ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ |
ਮਿਤੀ 29 ਅਕਤੂਬਰ 2023 ਨੂੰ ਗੁਰਮਤਿ ਸਮਾਗਮ ਸ਼ਾਮ 6 ਵਜੇ ਤੋਂ ਰਾਤ 10 ਵਜੇ ਤੱਕ ਮਹਾਨ ਕੀਰਤਨ ਅਤੇ ਕਵੀਸਰੀ ਦਰਬਾਰ ਸਜਾਇਆ ਗਿਆ ਜਿਸ ਵਿੱਚੋਂ ਭਾਈ ਮਨਜੀਤ ਸਿੰਘ ਜੀ ਬੁਟਾਹਰੀ ਕਵੀਸਰੀ ਜਥਾ ਅਤੇ ਭਾਈ ਸਤਿੰਦਰਬੀਰ  ਸਿੰਘ ਜੀ ਹਜੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਸਾਹਿਬ, ਹਜ਼ੂਰੀ ਰਾਗੀ ਭਾਈ ਗੁਰਮੀਤ ਸਿੰਘ ਸੰਗਤਾਂ ਨੂੰ ਕੀਰਤਨ ਅਤੇ ਕਵੀਸਰੀ ਵਾਰਾਂ ਨਾਲ ਭਗਤ ਬਾਬਾ ਨਾਮਦੇਵ ਜੀ ਦੇ ਜੀਵਨੀ ਬਾਰੇ ਸੰਗਤਾਂ ਨੂੰ ਨਿਹਾਲ ਕੀਤਾ ਗਿਆ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ ਅਤੇ ਧਾਰਮਿਕ ਮੁਕਾਬਲੇ ਸਵ ਗੋਪਾਲ ਸਿੰਘ ਦਰਦੀ ਜੀ ਦੀ ਯਾਦ ਵਿੱਚ ਬੀਬੀ ਪੇ੍ਮ ਕੋਰ ਜੀ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਕਰਵਾਏ ਗਏ |
     ਇਸ ਮੋਕੇ ਪਹੁੰਚੇ ਜਥੇਦਾਰ ਪਰਮਜੀਤ ਸਿੰਘ ਖਾਲਸਾ ਅੰਤਿਗਰ ਮੈਬਰ ਸੋਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੁਲਵੰਤ ਸਿੰਘ ਕੀਤੂ ਹਲਕਾ ਇੰਚਾਰਜ ਜਰਨੈਲ ਸਿੰਘ ਭੋਤਨਾ ਮਲਕੀਤ ਸਿੰਘ m c ਗੁਰਜੀਤ ਸਿੰਘ ਪ੍ਰਧਾਨ ਨਗਰ ਕੋਸਲ ਹਰਬਖਸ਼ਿਸ਼  ਸਿੰਘ ਗੋਨੀ mc ਹਰਦੇਵ ਸਿੰਘ ਨੀਲਾ ਕੁਲਵੰਤ ਸਿੰਘ ਰਾਜੀ ਪ੍ਰਿੰਸੀਪਲ ਗੁਰਵੀਰ ਸਿੰਘ.ਅਨਿਲ ਕੁਮਾਰ. ਗੁਰਪਿਆਰ ਸਿੰਘ ਧਾਲੀਵਾਲ ਬਾਬਾ ਪਿਆਰਾ ਸਿੰਘ ਜੀ ਰਾਮਤੀਰਥ ਮੰਨਾ ਚੈਅਰਮੈਨ  ਕਲਵਿੰਦਰ ਸਿੰਘ ਕਾਲਾ, ਕੇਵਲ ਸਿੰਘ ਵੀਨਸ ,ਕੋਰ ਸਿੰਘ ਉਪਲੀ ,ਸਤਨਾਮ ਸਿੰਘ ਦਮਦਮੀ ਆਲ ਇੰਡੀਆ ਟਾਕ ਕਸੱਤਰੀ ਪ੍ਰਧਾਨ ਮੱਖਣ ਸਰਮਾ ਸਾਬਕਾ ਪ੍ਰਧਾਨ ਪਰਮਜੀਤ ਸਿੰਘ ਢਿੱਲੋ ਸਾਬਕਾ ਪ੍ਰਧਾਨ, ਰਾਜਦੇਵ ਸਿੰਘ ਖਾਲਸਾ ਸਾਬਕਾ m p ਰੁਪਿੰਦਰ ਸਿੰਘ ਸੰਧੂ ਗੁਰਜਿੰਦਰ ਸਿੰਘ ਸਿੱਧੂ ਅਰਜਨ ਸਿੰਘ ਬਿੱਟੂ, ਯਾਦਵਿੰਦਰ ਸਿੰਘ ਟੋਨੀ ,ਬੀਬੀ ਪੇ੍ਮ ਕੋਰ ਜੀ ਰਾਜਿੰਦਰ ਸਿੰਘ ਬਾਬਰ ,ਕਰਮ ਸਿੰਘ ਭੰਡਾਰੀ ,ਭੁਪਿੰਦਰ ਸਿੰਘ ਬੇਦੀ ,ਪਰਮਜੀਤ ਸਿੰਘ ਪੱਪੂ , ਜਰਨੈਲ ਸਿੰਘ  ਮਨੈਜਰ ਜਗਸੀਰ ਸਿੰਘ ਸੀਰਾ,ਪਰਮਿੰਦਰ ਸਿੰਘ ਸਰੂਪ ਸਿੰਘ ਡਾ ਅਮਨਦੀਪ ਸਿੰਘ ਟੱਲੇਵਾਲੀਆ ਡਾ ਜਸਵੰਤ ਸਿੰਘ ,ਗੁਰਬਚਨ ਸਿੰਘ ਜੱਸਲ,ਸੁਖਦੇਵ ਸਿੰਘ ਸਾਗੂ, ਮਲਕੀਤ ਸਿੰਘ ਰੋਲੇ,ਜਰਨੈਲ ਸਿੰਘ ਮਨੈਜਰ,ਬੇਅੰਤ ਸਿੰਘ ਧਾਲੀਵਾਲ,ਮਨੇਜਰ ਸੁਰਜੀਤ ਸਿੰਘ,ਪਰਮਿੰਦਰ ਸਿੰਘ ਵੈਲਕਮ ,ਟੇਲਰ ਸਰੂਪ ਸਿੰਘ ਬੇਅੰਤ ਸਿੰਘ ਧਾਲੀਵਾਲ ਦਵਿੰਦਰ ਸਿੰਘ ਦਾਰਾ ਗੁਰਪ੍ਰੀਤ ਸਿੰਘ ਸੰਤਰਾ ਅਨੰਤ ਸਿੰਘ ਵਰਨ ਹਰਕੀਰਤ ਸਿੰਘ ਹਰੜ ਮੋਹਨਜੀਤ ਸਿੰਘ ਗੋਰਾ  ਚੰਨਪ੍ਰੀਤ ਸਿੰਘ ਹਰਜਸਵੀਰ ਸਿੰਘ ਹਰੜ  ਬਲਵਿਦਰ ਸਿੰਘ.ਕਾਲਾ ਹਰੜ  ਮਲਕੀਤ ਸਿੰਘ ਪੁਰਬਾ ਮੋਹਨਜੀਤ ਸਿੰਘ ਜੱਸਲ ਹਰਜੀਤ ਸਿੰਘ ਪੈ੍ਸ  ਆਦਿ ਸਮੂਹ ਮੈਂਬਰ ਸੰਗਤਾ ਹਾਜਰ ਸਨ |

ਤਾਜ਼ਾ ਖ਼ਬਰਾਂ
Gallery
Tags
Social Media