:

ਅਕਾਲੀ ਦਲ ਅਤੇ ਭਾਜਪਾ ਗਠਜੋੜ ਨੂੰ ਲੈ ਕੇ ਸੁਖਬੀਰ ਸਿੰਘ ਬਾਦਲ ਦਾ ਵੱਡਾ ਬਿਆਨ: ਕਿਹਾ- ਵਿਚਾਰਧਾਰਾ ਨਾਲ ਮੇਲ ਖਾਂਦੀਆਂ ਪਾਰਟੀਆਂ ਲਈ ਗਠਜੋੜ ਦੇ ਵਿਕਲਪ ਖੁੱਲ੍ਹੇ


ਅਕਾਲੀ ਦਲ ਅਤੇ ਭਾਜਪਾ ਗਠਜੋੜ ਨੂੰ ਲੈ ਕੇ ਸੁਖਬੀਰ ਸਿੰਘ ਬਾਦਲ ਦਾ ਵੱਡਾ ਬਿਆਨ: ਕਿਹਾ- ਵਿਚਾਰਧਾਰਾ ਨਾਲ ਮੇਲ ਖਾਂਦੀਆਂ ਪਾਰਟੀਆਂ ਲਈ ਗਠਜੋੜ ਦੇ ਵਿਕਲਪ ਖੁੱਲ੍ਹੇ


ਚੰਡੀਗੜ੍ਹ


ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ 2027 ਵਿੱਚ ਪੰਜਾਬ ਵਿੱਚ ਐੱਨ.ਡੀ.ਏ. ਦੀ ਸਰਕਾਰ ਬਣਨ ਦੇ ਦਾਅਵੇ ਤੋਂ ਬਾਅਦ ਹੁਣ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਵੀ ਅਕਾਲੀ-ਭਾਜਪਾ ਗਠਜੋੜ ਨੂੰ ਲੈ ਕੇ ਵੱਡੇ ਸੰਕੇਤ ਦਿੱਤੇ ਹਨ। ਸੁਖਬੀਰ ਬਾਦਲ ਨੇ ਸਪੱਸ਼ਟ ਕੀਤਾ ਕਿ ਅਕਾਲੀ ਦਲ ਇੱਕ ਖੇਤਰੀ ਪਾਰਟੀ ਹੈ ਅਤੇ ਉਨ੍ਹਾਂ ਲਈ ਪੰਜਾਬ ਸਭ ਕੁਝ ਹੈ, ਜਿਸ ਤਹਿਤ ਸਰਕਾਰ ਆਏ ਜਾਂ ਨਾ ਆਏ ਉਹ ਪੰਜਾਬੀਆਂ ਦੀ ਲੜਾਈ ਲੜਦੇ ਰਹਿਣਗੇ। ਉਨ੍ਹਾਂ ਕਾਂਗਰਸ ਅਤੇ ਆਮ ਆਦਮੀ ਪਾਰਟੀ (AAP) ਨੂੰ ਪੰਜਾਬ ਦੀਆਂ ਸਭ ਤੋਂ ਵੱਡੀਆਂ ਦੁਸ਼ਮਣ ਪਾਰਟੀਆਂ ਦੱਸਦਿਆਂ ਕਿਹਾ ਕਿ ਇਨ੍ਹਾਂ ਨਾਲ ਕੋਈ ਲੈਣਾ-ਦੇਣਾ ਨਹੀਂ ਹੋ ਸਕਦਾ, ਪਰ ਜਿਹੜੀ ਵੀ ਪਾਰਟੀ ਅਕਾਲੀ ਦਲ ਦੀ ਵਿਚਾਰਧਾਰਾ ਅਤੇ ਪ੍ਰੋਗਰਾਮ ਨਾਲ ਸਹਿਮਤ ਹੋਵੇਗੀ, ਉਸ ਦੇ ਲਈ ਗਠਜੋੜ ਦੇ ਰਾਹ ਖੁੱਲ੍ਹੇ ਹਨ।
---
Following Home Minister Amit Shah's remarks, SAD chief Sukhbir Singh Badal hinted at potential alliance possibilities with parties sharing similar ideologies while calling Congress and AAP Punjab's biggest enemies.

केंद्रीय गृह मंत्री अमित शाह के बाद अब शिरोमणि अकाली दल के प्रमुख सुखबीर सिंह बादल ने अकाली-भाजपा गठबंधन के संकेत देते हुए कहा है कि जो पार्टियां अकाली दल की विचारधारा से सहमत हैं, उनके लिए गठबंधन के विकल्प खुले हैं.

Sukhbir Singh Badal statement, Akali Dal BJP alliance, Amit Shah Punjab 2027, Punjab politics news, Shiromani Akali Dal latest update

ਤਾਜ਼ਾ ਖ਼ਬਰਾਂ
Gallery
Tags
Social Media