- Home
- ਰਾਜਨੀਤੀ
ਸਕਿਉਰਟੀਗਾਰਡ ਤੋਂ ਠਾਣੇਦਾਰ ਬਣਨ ਤੇ ਕੀਤਾ ਸਨਮਾਨਿਤ
- Admin Default
- 14 Dec, 2023 02:15
ਸਕਿਉਰਟੀਗਾਰਡ ਤੋਂ ਠਾਣੇਦਾਰ ਬਣਨ ਤੇ ਕੀਤਾ ਸਨਮਾਨਿਤ
ਬਰਨਾਲ਼ਾ 14 ਦਸੰਬਰ
ਸਾਡੇ ਭਰਾ ਵੀਰਦਵਿੰਦਰ ਸਿੰਘ ,ਸੁਖਪਾਲ ਸਿੰਘ ਅਤੇ ਦਲਜੀਤ ਸਿੰਘ ਲੰਮੇ ਸਮੇ ਤੋ ਕੈਬਨਿਟ ਮੰਤਰੀ ਸ ਗੂਰਮੀਤ ਸਿੰਘ ਮੀਤ ਹੇਅਰ ਨਾਲ ਬਤੌਰ ਸਕਿਉਰਟੀ ਇੰਚਾਰਜ ਤਾਇਨਾਤ ਨੇ ਵੀਰਦਵਿੰਦਰ ਸਿੰਘ ,ਸੁਖਪਾਲ ਸਿੰਘ ਅਤੇ ਦਲਜੀਤ ਸਿੰਘ ਡਿਊਟੀ ਪ੍ਰਤੀ ਵਫਾਦਾਰੀ ਤੇ ਨਰਮ ਸੁਭਾਅ ਤੇ ਹਰ ਇੱਕ ਨੂੰ ਮਿੱਠਾ ਬੋਲਣਾ ਜਿਸ ਕਰਕੇ ਅੱਜ ਵੀਰਦਵਿੰਦਰ ਸਿੰਘ ,ਸੁਖਪਾਲ ਸਿੰਘ ਹਨ ਅਤੇ ਦਲਜੀਤ ਸਿੰਘ ਦੇ ਥਾਣੇਦਾਰ ਬਣਨ ਤੇ ਮੇਰੇ ਸਾਥੀਆ ਨੂੰ ਬਹੁਤ ਖੁਸ਼ੀ ਹੋਈ l
Share Now
Leave a Reply
Your email address will not be published. Required fields are marked *
ਤਾਜ਼ਾ ਖ਼ਬਰਾਂ
-
28 ਮਾਰਚ ਨੂੰ 100 ਨਵੇਂ ਮੁਹੱਲਾ ਕਲੀਨਿਕ ਖੁੱਲ੍ਹਣਗੇ
- 21 Mar, 2026 13:57
-
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਮਲੇਰਕੋਟਲਾ ਈਦਗਾਹ ਪਹੁੰਚੇ
- 21 Mar, 2026 13:12
-
ਚੰਬਾ ਵਿੱਚ ਗੱਡੀ ਖੱਡ ਵਿੱਚ ਡਿੱਗਣ ਕਾਰਨ ਤਿੰਨ ਦੀ ਮੌਤ
- 21 Mar, 2026 12:52
-
ਮੰਤਰੀ ਦਾ ਨਾਮ ਲੈਣ ਤੋਂ ਬਾਅਦ ਪੰਜਾਬ ਦੇ ਅਧਿਕਾਰੀ ਨੇ ਕੀਤੀ ਖੁਦਕੁਸ਼ੀ
- 21 Mar, 2026 12:25
-
ਜਲੰਧਰ ਵਿੱਚ ਔਰਤ ਨੂੰ ਵਾਲਾਂ ਤੋਂ ਘਸੀਟਿਆ ਗਿਆ, 3 ਮੁਅੱਤਲ
- 21 Mar, 2026 12:08
Gallery
Tags
Social Media
Related Posts







