ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਡਕੌਂਦਾ (ਧਨੇਰ) ਅਤੇ (ਬੂਟਾ ਸਿੰਘ ਬੁਰਜ ਗਿੱਲ) ਜ਼ਮੀਨ ਬਚਾਉ ਸੰਘਰਸ਼
- Admin Default
- 21 Dec, 2023 06:04
ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਡਕੌਂਦਾ (ਧਨੇਰ) ਅਤੇ (ਬੂਟਾ ਸਿੰਘ ਬੁਰਜ ਗਿੱਲ) ਜ਼ਮੀਨ ਬਚਾਉ ਸੰਘਰਸ਼
ਬਰਨਾਲਾ 21/12/23
ਕਮੇਟੀ ਆਦਿ ਵੱਲੋਂ ਚੌਹ ਮਾਰਗੀ ਵਿਰੋਧ ਵਿਚ ਚੱਲ ਰਹੇ ਸੰਘਰਸ਼ ਦੌਰਾਨ ਜ਼ਿਲ੍ਹਾ ਪ੍ਰਧਾਨ ਚਮਕੌਰ ਸਿੰਘ ਅਤੇ ਭਰਾਤਰੀ ਜਥੇਬੰਦੀਆਂ ਦੇ ਕਾਰਕੁਨਾਂ ਸਮੇਤ ਵਰਕਰਾਂ ਸਵੇਰੇ ਲਗਭਗ (25 ) ਨੂੰ ਗਿਰਫ਼ਤਾਰ ਕੀਤਾ ਗਿਆ ਸੀ। ਸਾਰੀਆਂ ਜਥੇਬੰਦੀਆਂ ਵੱਲੋਂ ਦੁਬਾਰਾ ਕਬਜ਼ਾ ਕੀਤਾ ਅਤੇ ਮੌਂਗਾ ਬਰਨਾਲਾ ਰੋਡ ਰੋਕ ਕੇ ਆਗੂਆਂ ਨੂੰ ਰਿਹਾ ਕਰਨ ਤੇ ਬਾਅਦ ਜ਼ਾਮ ਖੋਲਿਆ ਗਿਆ। ਡੀਸੀ ਵੱਲੋਂ ਕੱਲ੍ਹ ਨੂੰ 22 ਦਸੰਬਰ ਨੂੰ ਗੱਲਬਾਤ ਟਾਇਮ ਦਿੱਤਾ ਗਿਆ ਹੈ ਇਸ ਮੌਕੇ
ਬੀ, ਕੇ,ਯੂ, ਏਕਤਾ ਉਗਰਾਹਾਂ ਦੇ ਜ਼ਿਲ੍ਹਾ ਜਰਨਲ ਸਕੱਤਰ ਜਰਨੈਲ ਸਿੰਘ ਬਦਰਾ ਭਗਤ ਸਿੰਘ ਛੰਨਾ ਬੁੱਕਣ ਸਿੰਘ ਸੈਦੋਵਾਲ ਬਲੌਰ ਸਿੰਘ ਗੁਰਚਰਨ ਸਿੰਘ ਦਰਸ਼ਨ ਸਿੰਘ ਬੀ,ਕੇ,ਯੂ, ਡਕੌਂਦਾ ਧਨੇਰ ਦੇ ਜ਼ਿਲ੍ਹਾ ਪ੍ਰਧਾਨ ਕੁਲਵੰਤ ਸਿੰਘ ਭੋਲਾ ਸਿੰਘ, ਬੀਕੇਯੂ ਬੂਟਾ ਸਿੰਘ ਬੁਰਜ ਗਿੱਲ ਦੇ ਦਰਸ਼ਨ ਸਿੰਘ ਮਹਿਤਾ ਕਰਮਜੀਤ ਸਿੰਘ ਭਦੌੜ ਦਰਸ਼ਨ ਸਿੰਘ ਉੱਗੋਕੇ
ਕਮਲਜੀਤ ਕੌਰ ਲਖਵੀਰ ਕੌਰ ਬਿੰਦਰ ਪਾਲ ਕੌਰ ਅਮਰਜੀਤ ਕੌਰ ਬਡਬਰ ਨਵਦੀਪ ਕੌਰ ਰੂਪਿੰਦਰ ਕੌਰ ਆਦਿ ਆਗੂ ਹਾਜਰ ਸਨ।







