- Home
- Administration
ਪੰਜਾਬ ਵਿਧਾਨ ਸਭਾ ਅਸਤੀਫਾ ਦੇਣ ਲਈ ਪਹੁੰਚੇ ਰਾਜਾ ਵੜਿੰਗwww.samacharpunjab.com
- Admin Default
- 15 Jun, 2024 01:59
BREAKING NEWS : ਲੁਧਿਆਣਾ ਤੋਂ ਸੰਸਦ ਮੈਂਬਰ ਅਤੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਪੰਜਾਬ ਵਿਧਾਨ ਸਭਾ ਅਸਤੀਫਾ ਦੇਣ ਲਈ ਪਹੁੰਚੇ ਹਨ। ਇਸ ਤੋਂ ਪਹਿਲਾਂ ਰਾਜਕੁਮਾਰ ਚੱਬੇਵਾਲ ਅਤੇ ਸੁਖਜਿੰਦਰ ਸਿੰਘ ਰੰਧਾਵਾ ਦਾ ਅਸਤੀਫਾ ਮਨਜ਼ੂਰ ਹੋ ਚੁੱਕਿਆ ਹੈ। ਹੁਣ ਰਾਜਾ ਵੜਿੰਗ ਦੇ ਅਸਤੀਫੇ ਤੋਂ ਬਾਅਦ ਗਿੱਦੜਬਾਹਾ ਸੀਟ ਖਾਲੀ ਵੀ ਹੋ ਜਾਵੇਗੀ।
#Punjabnews
#samacharpunjab
sourceABPnews
Share Now
Leave a Reply
Your email address will not be published. Required fields are marked *
ਤਾਜ਼ਾ ਖ਼ਬਰਾਂ
-
ਚੰਡੀਗੜ੍ਹ ਵਿੱਚ ਪ੍ਰਾਪਰਟੀ ਡੀਲਰ ਕਤਲ ਮਾਮਲਾ - ਹਰਿਆਣਾ ਤੋਂ ਤਿੰਨ ਸਾਥੀ ਗ੍ਰਿਫ਼ਤਾਰ
- 10 Apr, 2026 14:37
-
ਫਾਜ਼ਿਲਕਾ ਵਿੱਚ ਮੀਂਹ ਕਾਰਨ ਕਣਕ ਦੀ ਫ਼ਸਲ ਖੇਤਾਂ ਵਿੱਚ ਖਿੰਡੀ
- 10 Apr, 2026 14:31
-
ਜਲਦੀ ਵਾਪਸ ਆਵੇਗੀ ਕਹਿ ਕਰ ਨਿਕਲੀ ਬਾਅਦ ਵਿੱਚ... ਝਾੜੀਆਂ ਵਿੱਚੋਂ ਮਿਲਿਆ ਪਿੰਜਰ
- 10 Apr, 2026 14:26
-
2,840 ਸ਼ਰਧਾਲੂਆਂ ਦਾ ਇੱਕ ਸਮੂਹ ਪਾਕਿਸਤਾਨ ਲਈ ਰਵਾਨਾ
- 10 Apr, 2026 14:19
Gallery
Tags
Social Media
Related Posts







