- Home
- Crime
ਗਾਇਕ ਐਮੀ ਵਿਰਕ ਦੇ ਪਿਤਾ ਨੂੰ ਸਰਬਸੰਮਤੀ ਨਾਲ ਸਰਪੰਚ ਚੁਣਿਆ
- Admin Default
- 09 Oct, 2024 05:00
ਗਾਇਕ ਐਮੀ ਵਿਰਕ ਦੇ ਪਿਤਾ ਨੂੰ ਸਰਬਸੰਮਤੀ ਨਾਲ ਸਰਪੰਚ ਚੁਣਿਆ
ਨਾਭਾ
ਮਸ਼ਹੂਰ ਗਾਇਕ ਐਮੀ ਵਿਰਕ ਦੇ ਪਿਤਾ ਕੁਲਜੀਤ ਸਿੰਘ ਨੂੰ ਪਿੰਡ ਲੋਹਾਰ ਮਾਜਰਾ ਦੇ ਲੋਕਾਂ ਨੇ ਸਰਬਸੰਮਤੀ ਨਾਲ ਸਰਪੰਚ ਚੁਣ ਲਿਆ ਹੈ। ਸਰਬਸੰਮਤੀ ਨਾਲ ਸਰਪੰਚ ਚੁਣੇ ਜਾਣ ’ਤੇ ਕੁਲਜੀਤ ਸਿੰਘ ਨੇ ਪਿੰਡ ਵਾਸੀਆਂ ਦਾ ਧੰਨਵਾਦ ਕੀਤਾ ਹੈ ਤੇ ਕਿਹਾ ਹੈ ਕਿ ਪਿੰਡ ਵਾਸੀਆਂ ਨੇ ਜੋ ਸੇਵਾ ਦਿੱਤੀ ਹੈ, ਉਹ ਸੇਵਾ ਤਨ, ਮਨ ਤੇ ਧਨ ਨਾਲ ਨਿਭਾਉਣਗੇ। ਉਹਨਾਂ ਕਿਹਾ ਹੈ ਕਿ ਉਹ ਨਹੀਂ ਸਮੁੱਚਾ ਪਿੰਡ ਸਰਪੰਚ ਹੈ।
Source babushahi
Share Now
Leave a Reply
Your email address will not be published. Required fields are marked *
ਤਾਜ਼ਾ ਖ਼ਬਰਾਂ
-
ਚੰਡੀਗੜ੍ਹ ਵਿੱਚ ਪੀਐਨਜੀ ਪਾਈਪਲਾਈਨ ਦਾ ਵਿਸਥਾਰ
- 13 Apr, 2026 11:44
-
16-17 ਅਪ੍ਰੈਲ ਨੂੰ ਪੰਜਾਬ ਵਿੱਚ ਮੀਂਹ ਪੈਣ ਦੀ ਸੰਭਾਵਨਾ
- 13 Apr, 2026 11:38
-
ਜਲੰਧਰ ਵਿੱਚ ਰਬੜ ਫੈਕਟਰੀ ਵਿੱਚ ਅੱਗ ਲੱਗੀ, ਟਾਇਰ ਸੜ ਗਏ
- 13 Apr, 2026 11:34
-
ਅੰਮ੍ਰਿਤਸਰ ਦੇ ਹਰਿਮੰਦਰ ਸਾਹਿਬ ਵਿਖੇ ਨੌਜਵਾਨਾਂ ਦੀ ਕੁੱਟਮਾਰ
- 13 Apr, 2026 10:57
Gallery
Tags
Social Media
Related Posts
ਚੰਡੀਗੜ੍ਹ ਵਿੱਚ ਪੀਐਨਜੀ ਪਾਈਪਲਾਈਨ ਦਾ ਵਿਸਥਾਰ
- Admin Default
- 13 Apr, 2026 00:00
16-17 ਅਪ੍ਰੈਲ ਨੂੰ ਪੰਜਾਬ ਵਿੱਚ ਮੀਂਹ ਪੈਣ ਦੀ ਸੰਭਾਵਨਾ
- Admin Default
- 13 Apr, 2026 00:00
ਜਲੰਧਰ ਵਿੱਚ ਰਬੜ ਫੈਕਟਰੀ ਵਿੱਚ ਅੱਗ ਲੱਗੀ, ਟਾਇਰ ਸੜ ਗਏ
- Admin Default
- 13 Apr, 2026 00:00







