- Home
- Crime
ਅਮਰੀਕਾ: ਫਰਿਜ਼ਨੋ ’ਚ ਰੈਸਟੋਰੈਂਟ ਦੇ ਬਾਹਰ ਭਿੜੇ ਦੋ ਪੰਜਾਬੀ, ਇਕ ਨੇ ਦੂਜੇ ਦਾ ਗੋਲੀ ਮਾਰ ਕੇ ਕੀਤਾ ਕਤਲ
- Admin Default
- 11 Oct, 2024 08:25
ਅਮਰੀਕਾ: ਫਰਿਜ਼ਨੋ ’ਚ ਰੈਸਟੋਰੈਂਟ ਦੇ ਬਾਹਰ ਭਿੜੇ ਦੋ ਪੰਜਾਬੀ, ਇਕ ਨੇ ਦੂਜੇ ਦਾ ਗੋਲੀ ਮਾਰ ਕੇ ਕੀਤਾ ਕਤਲ
ਫਰਿਜ਼ਨੋ
ਇਥੇ ਇਕ ਰੈਸਟੋਰੈਂਟ ਵਿਚ ਪਾਰਟੀ ਕਰਨ ਆਏ ਦੋ ਪੰਜਾਬੀ ਆਪਸ ਵਿਚ ਲੜ ਪਏ ਜਿਸ ਮਗਰੋਂ ਇਕ ਨੇ ਦੂਜੇ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ। ਮ੍ਰਿਤਕ ਦੀ ਪਛਾਣ ਹਰਨਪ੍ਰੀਤ ਸਿੰਘ ਵਜੋਂ ਹੋਈ ਹੈ ਜਦੋਂ ਕਿ ਦੋਸ਼ੀ ਲਵਪ੍ਰੀਤ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।
Source babushahi
Share Now
Leave a Reply
Your email address will not be published. Required fields are marked *
ਤਾਜ਼ਾ ਖ਼ਬਰਾਂ
-
ਲੁਧਿਆਣਾ ਵਿੱਚ ਇੱਕ ਤੇਜ਼ ਰਫ਼ਤਾਰ ਟਰੈਕਟਰ ਨੇ ਪਿਤਾ-ਪੁੱਤਰ ਨੂੰ ਕੁਚਲਿਆ
- 13 Apr, 2026 14:22
-
ਪੰਜਾਬੀ ਗਾਇਕ ਬੱਬੂ ਮਾਨ ਦੀਆਂ ਬਾਰਸੀਲੋਨਾ ਵਿੱਚ ਵਿਵਾਦਤ ਟਿੱਪਣੀਆਂ
- 13 Apr, 2026 14:17
-
ਤਰਨਤਾਰਨ ਵਿੱਚ ਮਜ਼ਦੂਰ ਦੀ ਗੋਲੀ ਮਾਰ ਕੇ ਹੱਤਿਆ
- 13 Apr, 2026 14:11
-
ਪੰਜਾਬ ਵਿਧਾਨ ਸਭਾ ਵਿੱਚ ਬੇਅਦਬੀ ਬਿੱਲ ਪੇਸ਼
- 13 Apr, 2026 13:59
-
ਲੁਧਿਆਣਾ ਵਿੱਚ ਇੱਕ ਪਤਨੀ ਨੇ ਪਤੀ ਤੇ ਲਗਾਇਆ ਦੋਸ਼
- 13 Apr, 2026 13:54
Gallery
Tags
Social Media
Related Posts
ਲੁਧਿਆਣਾ ਵਿੱਚ ਇੱਕ ਤੇਜ਼ ਰਫ਼ਤਾਰ ਟਰੈਕਟਰ ਨੇ ਪਿਤਾ-ਪੁੱਤਰ ਨੂੰ ਕੁਚਲਿਆ
- Admin Default
- 13 Apr, 2026 00:00
ਪੰਜਾਬੀ ਗਾਇਕ ਬੱਬੂ ਮਾਨ ਦੀਆਂ ਬਾਰਸੀਲੋਨਾ ਵਿੱਚ ਵਿਵਾਦਤ ਟਿੱਪਣੀਆਂ
- Admin Default
- 13 Apr, 2026 00:00
ਤਰਨਤਾਰਨ ਵਿੱਚ ਮਜ਼ਦੂਰ ਦੀ ਗੋਲੀ ਮਾਰ ਕੇ ਹੱਤਿਆ
- Admin Default
- 13 Apr, 2026 00:00