- Home
- Crime
ਅਮਰੀਕਾ ’ਚ ਸਮੁੰਦਰੀ ਤੂਫਾਨ ਨਾਲ ਮਰਨ ਵਾਲਿਆਂ ਦੀ ਗਿਣਤੀ ਹੋਈ 14
- Admin Default
- 11 Oct, 2024 08:28
ਅਮਰੀਕਾ ’ਚ ਸਮੁੰਦਰੀ ਤੂਫਾਨ ਨਾਲ ਮਰਨ ਵਾਲਿਆਂ ਦੀ ਗਿਣਤੀ ਹੋਈ 14
ਵਾਸ਼ਿੰਗਟਨ ਡੀ ਸੀ
ਅਮਰੀਕਾ ਦੇ ਸਮੁੰਦਰੀ ਤੂਫਾਨ ਮਿਲਟਨ ਨਾਲ ਮਰਨ ਵਾਲਿਆਂ ਦੀ ਗਿਣਤੀ 14 ਹੋ ਗਈ ਹੈ। ਹਿਲਜ਼ ਬੋਰੋਹ ਕਾਉਂਟੀ ਵਿਚ ਇਕ 70 ਸਾਲਾਂ ਦੀ ਮਹਿਲਾ ਦੀ ਉਦੋਂ ਮੌਤ ਹੋ ਗਈ ਜਦੋਂ ਉਹ ਸਮੁੰਦਰੀ ਤੂਫਾਨ ਮਗਰੋਂ ਆਪਣਾ ਸਮਾਨ ਇਕੱਠਾ ਕਰ ਰਹੀ ਸੀ ਤਾਂ ਵੱਡਾ ਦਰੱਖਤ ਉਸ ’ਤੇ ਆ ਡਿੱਗਾ।
Source babushahi
Share Now
Leave a Reply
Your email address will not be published. Required fields are marked *
ਤਾਜ਼ਾ ਖ਼ਬਰਾਂ
-
ਲੁਧਿਆਣਾ ਵਿੱਚ ਇੱਕ ਤੇਜ਼ ਰਫ਼ਤਾਰ ਟਰੈਕਟਰ ਨੇ ਪਿਤਾ-ਪੁੱਤਰ ਨੂੰ ਕੁਚਲਿਆ
- 13 Apr, 2026 14:22
-
ਪੰਜਾਬੀ ਗਾਇਕ ਬੱਬੂ ਮਾਨ ਦੀਆਂ ਬਾਰਸੀਲੋਨਾ ਵਿੱਚ ਵਿਵਾਦਤ ਟਿੱਪਣੀਆਂ
- 13 Apr, 2026 14:17
-
ਤਰਨਤਾਰਨ ਵਿੱਚ ਮਜ਼ਦੂਰ ਦੀ ਗੋਲੀ ਮਾਰ ਕੇ ਹੱਤਿਆ
- 13 Apr, 2026 14:11
-
ਪੰਜਾਬ ਵਿਧਾਨ ਸਭਾ ਵਿੱਚ ਬੇਅਦਬੀ ਬਿੱਲ ਪੇਸ਼
- 13 Apr, 2026 13:59
Gallery
Tags
Social Media
Related Posts
ਲੁਧਿਆਣਾ ਵਿੱਚ ਇੱਕ ਤੇਜ਼ ਰਫ਼ਤਾਰ ਟਰੈਕਟਰ ਨੇ ਪਿਤਾ-ਪੁੱਤਰ ਨੂੰ ਕੁਚਲਿਆ
- Admin Default
- 13 Apr, 2026 00:00
ਪੰਜਾਬੀ ਗਾਇਕ ਬੱਬੂ ਮਾਨ ਦੀਆਂ ਬਾਰਸੀਲੋਨਾ ਵਿੱਚ ਵਿਵਾਦਤ ਟਿੱਪਣੀਆਂ
- Admin Default
- 13 Apr, 2026 00:00