- Home
- Crime
ਆਸਟਰੇਲੀਆਈ ਪ੍ਰਧਾਨ ਮੰਤਰੀ ਐਂਥਨੀ ਅਲਬਨੀਜ਼ ਨੇ ਗੁਰਦੁਆਰਾ ਸਾਹਿਬ ’ਚ ਮਨਾਇਆ ਬੰਦੀ ਛੋੜ ਦਿਵਸ
- Admin Default
- 02 Nov, 2024 06:02
ਆਸਟਰੇਲੀਆਈ ਪ੍ਰਧਾਨ ਮੰਤਰੀ ਐਂਥਨੀ ਅਲਬਨੀਜ਼ ਨੇ ਗੁਰਦੁਆਰਾ ਸਾਹਿਬ ’ਚ ਮਨਾਇਆ ਬੰਦੀ ਛੋੜ ਦਿਵਸ
ਗਲੈਨਵੁੱਡ
ਆਸਟਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਅਲਬਨੀਜ਼ ਨੇ ਗੁਰਦੁਆਰਾ ਸਾਹਿਬ ਗਲੈਨਵੁਡ ਵਿਖੇ ਪਹੁੰਚ ਕੇ ਸਿੱਖ ਭਾਈਚਾਰੇ ਨਾਲ ਰਲ ਕੇ ਬੰਦੀ ਛੋੜ ਦਿਵਸ ਮਨਾਇਆ। ਇਸ ਮੌਕੇ ਉਹਨਾਂ ਕਿਹਾ ਕਿ ਉਹਨਾਂ ਨੂੰ ਗੁਰਦੁਆਰਾ ਸਾਹਿਬ ਗਲੈਨਵੁਡ ਵਿਚ ਸਿੱਖ ਸੰਗਤ ਨਾਲ ਰਲ ਕੇ ਬੰਦੀ ਛੋੜ ਦਿਵਸ ਮਨਾਉਣ ਦੀ ਬਹੁਤ ਖੁਸ਼ੀ ਹੈ। ਇਸ ਮੌਕੇ ਉਹਨਾਂ ਨੇ ਵੱਡੇ ਲੰਗਰ ਹਾਲ ਤੇ ਰਸੋਈ ਦਾ ਉਦਘਾਟਨ ਵੀ ਕੀਤਾ।
Source babushahi
Share Now
Leave a Reply
Your email address will not be published. Required fields are marked *
ਤਾਜ਼ਾ ਖ਼ਬਰਾਂ
-
ਰਾਜਪਾਲ 16 ਤਰੀਕ ਨੂੰ ਤਿੰਨ ਦਿਨਾਂ ਦੇ ਦੌਰੇ ਲਈ ਪਠਾਨਕੋਟ ਆਉਣਗੇ
- 14 Apr, 2026 10:10
-
ਲੁਧਿਆਣਾ ਵਿੱਚ ਇੱਕ ਤੇਜ਼ ਰਫ਼ਤਾਰ ਟਰੈਕਟਰ ਨੇ ਪਿਤਾ-ਪੁੱਤਰ ਨੂੰ ਕੁਚਲਿਆ
- 13 Apr, 2026 14:22
-
ਪੰਜਾਬੀ ਗਾਇਕ ਬੱਬੂ ਮਾਨ ਦੀਆਂ ਬਾਰਸੀਲੋਨਾ ਵਿੱਚ ਵਿਵਾਦਤ ਟਿੱਪਣੀਆਂ
- 13 Apr, 2026 14:17
Gallery
Tags
Social Media
Related Posts
ਰਾਜਪਾਲ 16 ਤਰੀਕ ਨੂੰ ਤਿੰਨ ਦਿਨਾਂ ਦੇ ਦੌਰੇ ਲਈ ਪਠਾਨਕੋਟ ਆਉਣਗੇ
- Admin Default
- 14 Apr, 2026 00:00
ਲੁਧਿਆਣਾ ਵਿੱਚ ਇੱਕ ਤੇਜ਼ ਰਫ਼ਤਾਰ ਟਰੈਕਟਰ ਨੇ ਪਿਤਾ-ਪੁੱਤਰ ਨੂੰ ਕੁਚਲਿਆ
- Admin Default
- 13 Apr, 2026 00:00