- Home
- Crime
Punjab News: ਮੂਸੇਵਾਲਾ ਕਤਲ ਨਾਲ ਜੁੜੇ ਪਿੰਡ ਦੀ ਪੰਚਾਇਤ ਨੇ ਲਏ ਸਖ਼ਤ ਫੈਸਲੇ !
- Admin Default
- 01 Dec, 2024 07:03
Punjab News: ਮੂਸੇਵਾਲਾ ਕਤਲ ਨਾਲ ਜੁੜੇ ਪਿੰਡ ਦੀ ਪੰਚਾਇਤ ਨੇ ਲਏ ਸਖ਼ਤ ਫੈਸਲੇ !
ਮਾਨਸਾ/ ਚੰਡੀਗੜ੍ਹ
- ਪ੍ਰਸਿੱਧ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਨਾਲ ਜੁੜੇ ਪਿੰਡ ਜਵਾਹਰਕੇ (ਮਾਨਸਾ) ਦੀ ਪੰਚਾਇਤ ਨੇ ਸਖਤ ਫੈਸਲੇ ਲਏ ਹਨ। ਪਿੰਡ ਦੀ ਪੰਚਾਇਤ ਵੱਲੋਂ ਨਸ਼ਿਆਂ, ਮੁੰਡੇ ਕੁੜੀ ਦੇ ਵਿਆਹ ਕਰਾਉਣ, ਸਕੂਲ ਟਾਈਮ ਬੱਸਾਂ ਮਗਰ ਮੁੰਡਿਆਂ ਵੱਲੋਂ ਗੇੜੀਆਂ ਮਾਰਨਾ, ਪਿੰਡ ਵਿੱਚ ਗੰਦ ਨਾ ਪਾਉਣ, ਸਰਕਾਰੀ ਸੰਸਥਾ ਨੂੰ ਨੁਕਸਾਨ ਨਾ ਪਹੁੰਚਾਉਣ ਸਮੇਤ ਕਈ ਅਹਿਮ ਫੈਸਲੇ ਲਏ ਗਏ ਹਨ।
Source babushahi

Share Now
Leave a Reply
Your email address will not be published. Required fields are marked *
ਤਾਜ਼ਾ ਖ਼ਬਰਾਂ
-
ਜ਼ੀ ਖਾਨ ਨੇ ਕਿਹਾ, "ਮੈਂ ਹੁਣ ਸੋਨਮ ਬਾਜਵਾ ਨੂੰ ਨਹੀਂ ਦੇਖਣਾ ਚਾਹੁੰਦਾ
- 14 Apr, 2026 14:03
-
ਪੁਲਿਸ ਨੇ ਅੱਧੀ ਰਾਤ ਨੂੰ ਮੋਹਾਲੀ ਦੇ ਹੋਟਲ 'ਤੇ ਛਾਪਾ ਮਾਰਿਆ
- 14 Apr, 2026 13:41
-
ਲੁਧਿਆਣਾ ਵਿੱਚ ਚਲਾਨ ਦੇ ਮੁੱਦੇ 'ਤੇ ASI ਨਾਲ ਝਗੜਾ
- 14 Apr, 2026 13:36
-
ਇੰਸਟਾਗ੍ਰਾਮ ਰੀਲ ਨੇ ਲੁਧਿਆਣਾ ਦੀ ਔਰਤ ਦੀ ਜਾਨ ਬਚਾਈ
- 14 Apr, 2026 13:22
-
ਔਰਤਾਂ ਲਈ ₹1,000 ਸਕੀਮ, ਰਜਿਸਟ੍ਰੇਸ਼ਨ ਮਿਤੀ ਬਦਲੀ ਗਈ
- 14 Apr, 2026 13:14
Gallery
Tags
Social Media
Related Posts
ਜ਼ੀ ਖਾਨ ਨੇ ਕਿਹਾ, "ਮੈਂ ਹੁਣ ਸੋਨਮ ਬਾਜਵਾ ਨੂੰ ਨਹੀਂ ਦੇਖਣਾ ਚਾਹੁੰਦਾ
- Admin Default
- 14 Apr, 2026 00:00
ਪੁਲਿਸ ਨੇ ਅੱਧੀ ਰਾਤ ਨੂੰ ਮੋਹਾਲੀ ਦੇ ਹੋਟਲ 'ਤੇ ਛਾਪਾ ਮਾਰਿਆ
- Admin Default
- 14 Apr, 2026 00:00
ਲੁਧਿਆਣਾ ਵਿੱਚ ਚਲਾਨ ਦੇ ਮੁੱਦੇ 'ਤੇ ASI ਨਾਲ ਝਗੜਾ
- Admin Default
- 14 Apr, 2026 00:00