- Home
- Crime
25 ਬੋਤਲਾਂ ਸ਼ਰਾਬ ਨਜਾਇਜ ਹੋਈਆਂ ਬਰਾਮਦ ,ਇਕ ਦੋਸ਼ੀ ਕੀਤਾ ਗ੍ਰਿਫਤਾਰ
- Reporter 12
- 30 Sep, 2023 23:18
25 ਬੋਤਲਾਂ ਸ਼ਰਾਬ ਨਜਾਇਜ ਹੋਈਆਂ ਬਰਾਮਦ ,ਇਕ ਦੋਸ਼ੀ ਕੀਤਾ ਗ੍ਰਿਫਤਾਰ
ਬਰਨਾਲਾ 30 ਸਤੰਬਰ
25 ਬੋਤਲਾਂ ਸ਼ਰਾਬ ਨਜਾਇਜ ਬਰਾਮਦ ਹੋਣ ਤੇ ਇਕ ਦੋਸ਼ੀ ਗ੍ਰਿਫ਼ਤਾਰ ਕੀਤਾ ਹੈ | ਥਾਣਾ ਟੱਲੇਵਾਲ ਦੇ ਥਾਣੇਦਾਰ ਜਗਦੇਵ ਸਿੰਘ ਨੇ ਰੁਪਿੰਦਰ ਵਾਸੀ ਖਮਾਣੋ ਦੇ ਖਿਲਾਫ ਮਾਮਲਾ ਦਰਜ ਰਜਿਸਟਰ ਕੀਤਾ ਹੈ | ਜਾਣਕਾਰੀ ਲਈ ਦੱਸਿਆ ਕਿ ਦੋਸ਼ੀ ਬੀਹਲਾ ਤੋਂ ਨਰਾਇਣਗੜ ਸੋਹੀਆਂ ਦੇ ਕੱਚੇ ਰਾਸਤੇ ਤੇ 25 ਬੋਤਲਾਂ ਸ਼ਰਾਬ ਨਜਾਇਜ ਸਮੇਤ ਕਾਬੂ ਕੀਤਾ | ਤੁਰੰਤ ਮਾਮਲਾ ਦਰਜ ਕੀਤਾ |
Share Now
Leave a Reply
Your email address will not be published. Required fields are marked *
ਤਾਜ਼ਾ ਖ਼ਬਰਾਂ
-
ਮਹਾਰਾਸ਼ਟਰ ਵਿੱਚ ਪੰਜਾਬ ਦੇ ਟਰੱਕ ਨੂੰ ਅੱਗ ਲਗਾ ਦਿੱਤੀ
- 11 Apr, 2026 14:30
-
ਪ੍ਰਸ਼ਾਸਨ ਦੇ ਬੁਲਡੋਜ਼ਰ ਨੇ ਅੰਮ੍ਰਿਤਸਰ ਵਿੱਚ ਗੈਰ-ਕਾਨੂੰਨੀ ਢਾਹ ਦਿੱਤੀ ਕਲੋਨੀ
- 11 Apr, 2026 13:27
-
ਗਾਇਕ ਬੱਬੂ ਮਾਨ ਦੇ ਸ਼ੋਅ 'ਤੇ ਪਾਕਿਸਤਾਨੀ ਪ੍ਰਭਾਵਕ ਨੇ ਹੰਗਾਮਾ ਕੀਤਾ
- 11 Apr, 2026 12:38
-
ਜਲੰਧਰ ਵਿੱਚ ਸਪੋਰਟਸ ਸ਼ਾਪ ਅਤੇ ਫੈਕਟਰੀ ਵਿੱਚ ਲੱਗ ਗਈ ਅੱਗ ਲੱਗ
- 11 Apr, 2026 12:31
Gallery
Tags
Social Media
Related Posts
ਮਹਾਰਾਸ਼ਟਰ ਵਿੱਚ ਪੰਜਾਬ ਦੇ ਟਰੱਕ ਨੂੰ ਅੱਗ ਲਗਾ ਦਿੱਤੀ
- Admin Default
- 11 Apr, 2026 00:00
ਪ੍ਰਸ਼ਾਸਨ ਦੇ ਬੁਲਡੋਜ਼ਰ ਨੇ ਅੰਮ੍ਰਿਤਸਰ ਵਿੱਚ ਗੈਰ-ਕਾਨੂੰਨੀ ਢਾਹ ਦਿੱਤੀ ਕਲੋਨੀ
- Admin Default
- 11 Apr, 2026 00:00
ਗਾਇਕ ਬੱਬੂ ਮਾਨ ਦੇ ਸ਼ੋਅ 'ਤੇ ਪਾਕਿਸਤਾਨੀ ਪ੍ਰਭਾਵਕ ਨੇ ਹੰਗਾਮਾ ਕੀਤਾ
- Admin Default
- 11 Apr, 2026 00:00