- Home
- Crime
ਪੰਜਾਬ ਦਾ ਨਵਾਂ AG ਕੌਣ ਬਣੇਗਾ? ਇਸ ਨਾਂ 'ਤੇ ਲੱਗ ਸਕਦੀ ਮੋਹਰ
- Admin Default
- 30 Mar, 2025 06:46
ਪੰਜਾਬ ਦਾ ਨਵਾਂ AG ਕੌਣ ਬਣੇਗਾ? ਇਸ ਨਾਂ 'ਤੇ ਲੱਗ ਸਕਦੀ ਮੋਹਰ
ਚੰਡੀਗੜ੍ਹ
- ਪੰਜਾਬ ਨੂੰ ਨਵਾਂ ਐਡਵੋਕੇਟ ਜਨਰਲ ਮਿਲਣ ਜਾ ਰਿਹਾ ਹੈ। ਦਰਅਸਲ, ਪੰਜਾਬ ਦੇ ਐਡਵੋਕੇਟ ਜਨਰਲ ਗੁਰਮਿੰਦਰ ਸਿੰਘ ਗੈਰੀ ਦੇ ਅਸਤੀਫ਼ਾ ਦੇ ਦਿੱਤਾ ਹੈ। ਐਡਵੋਕੇਟ ਜਨਰਲ ਨੇ ਸ਼ਨੀਵਾਰ ਰਾਤ ਨੂੰ ਐਡਵੋਕੇਟ ਜਨਰਲ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਦੱਸ ਦੇਈਏ ਕਿ ਗੁਰਮਿੰਦਰ ਸਿੰਘ ਗੈਰੀ ਨੇ ਅਕਤੂਬਰ 2023 ਵਿੱਚ ਐਡਵੋਕੇਟ ਜਨਰਲ ਦਾ ਅਹੁਦਾ ਸੰਭਾਲਿਆ ਸੀ। ਉਨ੍ਹਾਂ ਦੀ ਨਿਯੁਕਤੀ ਸੀਨੀਅਰ ਵਕੀਲ ਵਿਨੋਦ ਘਈ ਦੇ ਅਸਤੀਫ਼ੇ ਤੋਂ ਬਾਅਦ ਹੋਈ ਸੀ।
Share Now
Leave a Reply
Your email address will not be published. Required fields are marked *
ਤਾਜ਼ਾ ਖ਼ਬਰਾਂ
-
ਜ਼ੀ ਖਾਨ ਨੇ ਕਿਹਾ, "ਮੈਂ ਹੁਣ ਸੋਨਮ ਬਾਜਵਾ ਨੂੰ ਨਹੀਂ ਦੇਖਣਾ ਚਾਹੁੰਦਾ
- 14 Apr, 2026 14:03
-
ਪੁਲਿਸ ਨੇ ਅੱਧੀ ਰਾਤ ਨੂੰ ਮੋਹਾਲੀ ਦੇ ਹੋਟਲ 'ਤੇ ਛਾਪਾ ਮਾਰਿਆ
- 14 Apr, 2026 13:41
-
ਲੁਧਿਆਣਾ ਵਿੱਚ ਚਲਾਨ ਦੇ ਮੁੱਦੇ 'ਤੇ ASI ਨਾਲ ਝਗੜਾ
- 14 Apr, 2026 13:36
-
ਇੰਸਟਾਗ੍ਰਾਮ ਰੀਲ ਨੇ ਲੁਧਿਆਣਾ ਦੀ ਔਰਤ ਦੀ ਜਾਨ ਬਚਾਈ
- 14 Apr, 2026 13:22
-
ਔਰਤਾਂ ਲਈ ₹1,000 ਸਕੀਮ, ਰਜਿਸਟ੍ਰੇਸ਼ਨ ਮਿਤੀ ਬਦਲੀ ਗਈ
- 14 Apr, 2026 13:14
Gallery
Tags
Social Media
Related Posts
ਜ਼ੀ ਖਾਨ ਨੇ ਕਿਹਾ, "ਮੈਂ ਹੁਣ ਸੋਨਮ ਬਾਜਵਾ ਨੂੰ ਨਹੀਂ ਦੇਖਣਾ ਚਾਹੁੰਦਾ
- Admin Default
- 14 Apr, 2026 00:00
ਪੁਲਿਸ ਨੇ ਅੱਧੀ ਰਾਤ ਨੂੰ ਮੋਹਾਲੀ ਦੇ ਹੋਟਲ 'ਤੇ ਛਾਪਾ ਮਾਰਿਆ
- Admin Default
- 14 Apr, 2026 00:00
ਲੁਧਿਆਣਾ ਵਿੱਚ ਚਲਾਨ ਦੇ ਮੁੱਦੇ 'ਤੇ ASI ਨਾਲ ਝਗੜਾ
- Admin Default
- 14 Apr, 2026 00:00