- Home
- Crime
12 ਗ੍ਰਾਮ ਨਸੀਲਾ ਪਾਊਡਰ ਬਰਾਮਦ ਹੋਣ ਤੇ ਦੋ ਦੋਸ਼ੀ ਕੀਤੇ ਗ੍ਰਿਫਤਾਰ
- Reporter 12
- 11 Oct, 2023 02:57
12 ਗ੍ਰਾਮ ਨਸੀਲਾ ਪਾਊਡਰ ਬਰਾਮਦ ਹੋਣ ਤੇ ਦੋ ਦੋਸ਼ੀ ਕੀਤੇ ਗ੍ਰਿਫਤਾਰ
ਬਰਨਾਲਾ 11 ਅਕਤੂਬਰ
12 ਗ੍ਰਾਮ ਨਸੀਲਾ ਪਾਊਡਰ ਬਰਾਮਦ ਹੋਣ ਤੇ ਦੋ ਦੋਸ਼ੀ ਗ੍ਰਿਫਤਾਰ ਕੀਤੇ ਹਨ | ਥਾਣਾ ਧਨੌਲਾ ਦੇ ਥਾਣੇਦਾਰ ਬਲਵਿੰਦਰ ਸਿੰਘ ਨੇ ਗੁਰਮੰਦਿਰ ਵਾਸੀ ਅਮਲਾ ਸਿੰਘ ਵਾਲਾ ਅਤੇ ਕੁਸਵਿੰਦਰ ਵਾਸੀ ਕੱਟੂ ਦੇ ਖਿਲਾਫ ਪਰਚਾ ਦਰਜ ਰਾਜਿਸਟਰ ਕੀਤਾ ਹੈ | ਓਹਨਾ ਦੱਸਿਆ ਕਿ ਦੋਸ਼ੀ ਨਸੀਲਾ ਪਾਊਡਰ ਸਸਤੇ ਭਾਅ ਲਿਆ ਕੇ ਮਹਿੰਗੇ ਭਾਅ ਵੇਚਦਾ ਹੈ | ਰੇਡ ਕਰਨ ਤੇ 12 ਗ੍ਰਾਮ ਨਸੀਲਾ ਪਾਊਡਰ ਬਰਾਮਦ ਹੋਇਆ , ਤੁਰੰਤ ਦੋਸ਼ੀ ਗ੍ਰਿਫਤਾਰ ਕੀਤੇ ਗਏ |
Share Now
Leave a Reply
Your email address will not be published. Required fields are marked *
ਤਾਜ਼ਾ ਖ਼ਬਰਾਂ
-
ਜਲਦੀ ਵਾਪਸ ਆਵੇਗੀ ਕਹਿ ਕਰ ਨਿਕਲੀ ਬਾਅਦ ਵਿੱਚ... ਝਾੜੀਆਂ ਵਿੱਚੋਂ ਮਿਲਿਆ ਪਿੰਜਰ
- 10 Apr, 2026 14:26
-
2,840 ਸ਼ਰਧਾਲੂਆਂ ਦਾ ਇੱਕ ਸਮੂਹ ਪਾਕਿਸਤਾਨ ਲਈ ਰਵਾਨਾ
- 10 Apr, 2026 14:19
-
ਲੁਧਿਆਣਾ ਦੇ 23 ਸਕੂਲਾਂ ਵਿੱਚ ਉਦਘਾਟਨ ਸਮਾਰੋਹਾਂ ਦੀਆਂ ਤਿਆਰੀਆਂ ਜਾਰੀ
- 10 Apr, 2026 14:15
-
ਜਲੰਧਰ ਵਿੱਚ ਤਾਇਨਾਤ ਇੱਕ ਮੇਜਰ ਨੇ ਇੱਕ ਇਸ਼ਤਿਹਾਰ ਦੇਖਣ ਤੋਂ ਬਾਅਦ ਕਰਵਾ ਲਿਆ ਵਿਆਹ
- 10 Apr, 2026 14:12
-
ਕੈਨੇਡਾ ਦੇ ਇੱਕ ਪੈਟਰੋਲ ਪੰਪ 'ਤੇ ਵਾਹਨਾਂ ਵਿੱਚ ਪਾਣੀ ਭਰਿਆ
- 10 Apr, 2026 12:38
Gallery
Tags
Social Media
Related Posts
ਜਲਦੀ ਵਾਪਸ ਆਵੇਗੀ ਕਹਿ ਕਰ ਨਿਕਲੀ ਬਾਅਦ ਵਿੱਚ... ਝਾੜੀਆਂ ਵਿੱਚੋਂ ਮਿਲਿਆ ਪਿੰਜਰ
- Admin Default
- 10 Apr, 2026 00:00
2,840 ਸ਼ਰਧਾਲੂਆਂ ਦਾ ਇੱਕ ਸਮੂਹ ਪਾਕਿਸਤਾਨ ਲਈ ਰਵਾਨਾ
- Admin Default
- 10 Apr, 2026 00:00
ਲੁਧਿਆਣਾ ਦੇ 23 ਸਕੂਲਾਂ ਵਿੱਚ ਉਦਘਾਟਨ ਸਮਾਰੋਹਾਂ ਦੀਆਂ ਤਿਆਰੀਆਂ ਜਾਰੀ
- Admin Default
- 10 Apr, 2026 00:00