- Home
- Crime
ਕੁੱਟਮਾਰ ਦੇ ਮਾਮਲੇ ਵਿੱਚ ਦੋ ਵਿਅਕਤੀਆਂ ਖਿਲਾਫ ਪਰਚਾ ਦਰਜ
- Reporter 12
- 14 Oct, 2023 00:35
ਕੁੱਟਮਾਰ ਦੇ ਮਾਮਲੇ ਵਿੱਚ ਦੋ ਵਿਅਕਤੀਆਂ ਖਿਲਾਫ ਪਰਚਾ ਦਰਜ
ਬਰਨਾਲਾ 14 ਅਕਤੂਬਰ
ਕੁੱਟਮਾਰ ਦੇ ਮਾਮਲੇ ਵਿੱਚ ਦੋ ਵਿਅਕਤੀਆਂ ਖਿਲਾਫ ਪਰਚਾ ਦਰਜ ਰਜਿਸਟਰ ਕੀਤਾ ਹੈ | ਥਾਣਾ ਧਨੌਲਾ ਦੇ ਥਾਣੇਦਾਰ ਜਸਵੀਰ ਸਿੰਘ ਨੇ ਨੱਥਾ ਸਿੰਘ ਵਾਸੀ ਉਪਲੀ ਦੇ ਬਿਆਨਾਂ ਤੇ ਬਹਾਦਰ ਅਤੇ ਗੁਰਦੀਪ ਵਾਸੀਆਂਨ ਦੇ ਖਿਲਾਫ ਮਾਮਲਾ ਦਰਜ ਰਜਿਸਟਰ ਕਰਵਾਇਆ ਹੈ | ਓਹਨਾ ਦੱਸਿਆ ਕਿ ਮੁਦਈ11ਅਕਤੂਬਰ ਨੂੰ ਘਰ ਵਾਪਸ ਆ ਰਿਹਾ ਸੀ , ਤਾਂ ਨਵੀ ਧਰਮਸਾਲਾ ਕੋਲ ਘੇਰ ਕੇ ਮੁਦਈ ਨਾਲ ਕੁੱਟਮਾਰ ਕੀਤੀ | ਮਾਮਲਾ ਦਰਜ ਕੀਤਾ ਗਿਆ |
Share Now
Leave a Reply
Your email address will not be published. Required fields are marked *
ਤਾਜ਼ਾ ਖ਼ਬਰਾਂ
-
ਅੰਮ੍ਰਿਤਸਰ ਵਿੱਚ ਅੰਤਰਰਾਸ਼ਟਰੀ ਹਥਿਆਰਾਂ ਦੀ ਤਸਕਰੀ ਮਾਡਿਊਲ ਦਾ ਪਰਦਾਫਾਸ਼
- 08 Apr, 2026 13:48
-
ਜਲੰਧਰ - ਸ਼ਰਾਬੀ ਸਾਬਕਾ ਡੀਐਸਪੀ ਨੇ ਆਟੋ-ਰਿਕਸ਼ਾ ਨੂੰ ਮਾਰ ਦਿੱਤੀ ਟੱਕਰ
- 08 Apr, 2026 13:00
-
ਹਰਿਆਣਾ ਦੇ ਮੁੱਖ ਮੰਤਰੀ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ
- 08 Apr, 2026 12:27
-
ਫਿਰੋਜ਼ਪੁਰ ਨੂੰ ਗ੍ਰਨੇਡ ਭੇਜਣ ਵਾਲਾ ਹੈਂਡਲਰ ਗ੍ਰਿਫ਼ਤਾਰ
- 08 Apr, 2026 12:20
Gallery
Tags
Social Media
Related Posts
ਅੰਮ੍ਰਿਤਸਰ ਵਿੱਚ ਅੰਤਰਰਾਸ਼ਟਰੀ ਹਥਿਆਰਾਂ ਦੀ ਤਸਕਰੀ ਮਾਡਿਊਲ ਦਾ ਪਰਦਾਫਾਸ਼
- Admin Default
- 08 Apr, 2026 00:00
ਜਲੰਧਰ - ਸ਼ਰਾਬੀ ਸਾਬਕਾ ਡੀਐਸਪੀ ਨੇ ਆਟੋ-ਰਿਕਸ਼ਾ ਨੂੰ ਮਾਰ ਦਿੱਤੀ ਟੱਕਰ
- Admin Default
- 08 Apr, 2026 00:00
ਹਰਿਆਣਾ ਦੇ ਮੁੱਖ ਮੰਤਰੀ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ
- Admin Default
- 08 Apr, 2026 00:00