- Home
- Crime
17 ਬੋਤਲਾਂ ਸ਼ਰਾਬ ਦੀਆ ਬਰਾਮਦ ਹੋਣ ਤੇ ਦੋ ਦੋਸ਼ੀ ਕੀਤੇ ਗ੍ਰਿਫਤਾਰ
- Reporter 12
- 17 Oct, 2023 01:34
17 ਬੋਤਲਾਂ ਸ਼ਰਾਬ ਦੀਆ ਬਰਾਮਦ ਹੋਣ ਤੇ ਦੋ ਦੋਸ਼ੀ ਕੀਤੇ ਗ੍ਰਿਫਤਾਰ
ਬਰਨਾਲਾ 17 ਅਕਤੂਬਰ
17 ਬੋਤਲਾਂ ਸ਼ਰਾਬ ਦੀਆ ਬਰਾਮਦ ਹੋਣ ਤੇ ਦੋ ਦੋਸ਼ੀ ਗ੍ਰਿਫਤਾਰ ਕੀਤੇ ਹਨ | ਥਾਣਾ ਬਰਨਾਲਾ ਦੇ ਥਾਣੇਦਾਰ ਬੂਟਾ ਸਿੰਘ ਨੇ ਰਾਜਿੰਦਰਪਾਲ ਸਿੰਘ ਅਤੇ ਸ਼ਿਵ ਕੁਮਾਰ ਵਾਸੀਆਨ ਬਰਨਾਲਾ ਨੂੰ ਗ੍ਰਿਫਤਾਰ ਕੀਤਾ ਹੈ | ਜਾਣਕਾਰੀ ਲਈ ਦੱਸਿਆ ਕਿ ਦੋਸ਼ੀ ਸ਼ਰਾਬ ਲਿਆ ਕੇ ਨੇੜੇ ਦੇ ਪਿੰਡਾਂ ਵਿੱਚ ਵੇਚਣ ਦਾ ਆਦੀ ਸੀ , ਉਪਰੰਤ ਦੋਸ਼ੀ ਨੂੰ ਗ੍ਰਿਫਤਾਰ 17 ਬੋਤਲਾਂ ਸ਼ਰਾਬ ਦੀਆ ਬਰਾਮਦ ਕੀਤੀਆਂ |
Share Now
Leave a Reply
Your email address will not be published. Required fields are marked *
ਤਾਜ਼ਾ ਖ਼ਬਰਾਂ
-
ਅੰਮ੍ਰਿਤਸਰ ਵਿੱਚ ਅੰਤਰਰਾਸ਼ਟਰੀ ਹਥਿਆਰਾਂ ਦੀ ਤਸਕਰੀ ਮਾਡਿਊਲ ਦਾ ਪਰਦਾਫਾਸ਼
- 08 Apr, 2026 13:48
-
ਜਲੰਧਰ - ਸ਼ਰਾਬੀ ਸਾਬਕਾ ਡੀਐਸਪੀ ਨੇ ਆਟੋ-ਰਿਕਸ਼ਾ ਨੂੰ ਮਾਰ ਦਿੱਤੀ ਟੱਕਰ
- 08 Apr, 2026 13:00
-
ਹਰਿਆਣਾ ਦੇ ਮੁੱਖ ਮੰਤਰੀ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ
- 08 Apr, 2026 12:27
-
ਫਿਰੋਜ਼ਪੁਰ ਨੂੰ ਗ੍ਰਨੇਡ ਭੇਜਣ ਵਾਲਾ ਹੈਂਡਲਰ ਗ੍ਰਿਫ਼ਤਾਰ
- 08 Apr, 2026 12:20
Gallery
Tags
Social Media
Related Posts
ਅੰਮ੍ਰਿਤਸਰ ਵਿੱਚ ਅੰਤਰਰਾਸ਼ਟਰੀ ਹਥਿਆਰਾਂ ਦੀ ਤਸਕਰੀ ਮਾਡਿਊਲ ਦਾ ਪਰਦਾਫਾਸ਼
- Admin Default
- 08 Apr, 2026 00:00
ਜਲੰਧਰ - ਸ਼ਰਾਬੀ ਸਾਬਕਾ ਡੀਐਸਪੀ ਨੇ ਆਟੋ-ਰਿਕਸ਼ਾ ਨੂੰ ਮਾਰ ਦਿੱਤੀ ਟੱਕਰ
- Admin Default
- 08 Apr, 2026 00:00
ਹਰਿਆਣਾ ਦੇ ਮੁੱਖ ਮੰਤਰੀ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ
- Admin Default
- 08 Apr, 2026 00:00