- Home
- Crime
ਕੁੱਟਮਾਰ ਦੇ ਮਾਮਲੇ ਵਿੱਚ 4 ਵਿਅਕਤੀਆਂ ਖਿਲਾਫ ਪਰਚਾ ਦਰਜ
- Admin Default
- 28 Oct, 2023 00:26
ਕੁੱਟਮਾਰ ਦੇ ਮਾਮਲੇ ਵਿੱਚ 4 ਵਿਅਕਤੀਆਂ ਖਿਲਾਫ ਪਰਚਾ ਦਰਜ
ਬਰਨਾਲਾ 28 ਅਕਤੂਬਰ
ਕੁੱਟਮਾਰ ਦੇ ਮਾਮਲੇ ਵਿੱਚ 4 ਵਿਅਕਤੀਆਂ ਖਿਲਾਫ ਪਰਚਾ ਦਰਜ ਰਜਿਸਟਰ ਕੀਤਾ ਹੈ | ਥਾਣਾ ਸਹਿਣਾ ਦੇ ਥਾਣੇਦਾਰ ਬਲਜੀਤ ਸਿੰਘ ਨੇ ਸੁਖਪ੍ਰੀਤ ਕੌਰ ਵਾਸੀ ਮੋੜ ਦੇ ਬਿਆਨਾ ਤੇ ਜਸਵੰਤ , ਗੁਰਜੰਟ , ਭਗਵੰਤ ਅਤੇ ਸੁਖਚੈਨ ਵਾਸੀਆਂਨ ਮੋੜ ਦੇ ਖਿਲਾਫ ਪਰਚਾ ਦਰਜ ਕਰਵਾਇਆ ਹੈ | ਉਨ੍ਹਾਂ ਦੱਸਿਆ ਕਿ 16 ਅਕਤੂਬਰ ਨੂੰ ਸ਼ਾਮ ਨੂੰ ਮੁਦਈ ਦੇ ਭੈਣ ਤੇ ਉਸਦਾ ਪੁੱਤਰ ਘਰ ਆ ਰਹੇ ਸੀ , ਤਾ ਦੋਸ਼ੀਆਂ ਨੇ ਰਸਤੇ ਵਿੱਚ ਘੇਰ ਕੇ ਕੁੱਟਮਾਰ ਕੀਤੀ | ਫਿਲ੍ਹਾਹਾਲ ਕਾਰਵਾਈ ਜਾਰੀ ਹੈ |
Share Now
Leave a Reply
Your email address will not be published. Required fields are marked *
ਤਾਜ਼ਾ ਖ਼ਬਰਾਂ
-
ਅੰਮ੍ਰਿਤਸਰ ਵਿੱਚ ਅੰਤਰਰਾਸ਼ਟਰੀ ਹਥਿਆਰਾਂ ਦੀ ਤਸਕਰੀ ਮਾਡਿਊਲ ਦਾ ਪਰਦਾਫਾਸ਼
- 08 Apr, 2026 13:48
-
ਜਲੰਧਰ - ਸ਼ਰਾਬੀ ਸਾਬਕਾ ਡੀਐਸਪੀ ਨੇ ਆਟੋ-ਰਿਕਸ਼ਾ ਨੂੰ ਮਾਰ ਦਿੱਤੀ ਟੱਕਰ
- 08 Apr, 2026 13:00
-
ਹਰਿਆਣਾ ਦੇ ਮੁੱਖ ਮੰਤਰੀ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ
- 08 Apr, 2026 12:27
-
ਫਿਰੋਜ਼ਪੁਰ ਨੂੰ ਗ੍ਰਨੇਡ ਭੇਜਣ ਵਾਲਾ ਹੈਂਡਲਰ ਗ੍ਰਿਫ਼ਤਾਰ
- 08 Apr, 2026 12:20
Gallery
Tags
Social Media
Related Posts
ਅੰਮ੍ਰਿਤਸਰ ਵਿੱਚ ਅੰਤਰਰਾਸ਼ਟਰੀ ਹਥਿਆਰਾਂ ਦੀ ਤਸਕਰੀ ਮਾਡਿਊਲ ਦਾ ਪਰਦਾਫਾਸ਼
- Admin Default
- 08 Apr, 2026 00:00
ਜਲੰਧਰ - ਸ਼ਰਾਬੀ ਸਾਬਕਾ ਡੀਐਸਪੀ ਨੇ ਆਟੋ-ਰਿਕਸ਼ਾ ਨੂੰ ਮਾਰ ਦਿੱਤੀ ਟੱਕਰ
- Admin Default
- 08 Apr, 2026 00:00
ਹਰਿਆਣਾ ਦੇ ਮੁੱਖ ਮੰਤਰੀ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ
- Admin Default
- 08 Apr, 2026 00:00